ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਸੇਵਾਦਾਰ ਅਤੇ ਚੌਕੀਦਾਰ ਦੀ ਭਰਤੀ ਲਈ ਨੌਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਕੁੱਲ 172 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸੇ ਮੰਤਵ ਨਾਲ ਪੰਜਾਬ Adda247 ਦੁਆਰਾ ਬਿਨੈਕਾਰਾਂ ਦੀ ਸ਼ਪੈਸ਼ਲ ਮੰਗ ਤੇ ਇੱਕ ਵਾਰ ਫਿਰ ਤੋਂ PSSSB Sewadar and Chowkidar (3.0) 2024-25 Live Batch ਪੇਸ਼ ਕੀਤਾ ਜਾ ਰਿਹਾ ਹੈ। ਬੋਰਡ ਵੱਲੋਂ ਅਧਿਕਾਰਤ ਸਿਲੇਬਸ ਜਾਰੀ ਕਰਨ ਤੋਂ ਬਾਅਦ, ਇਸ ਬੈਚ ਵਿੱਚ ਸੇਵਾਦਾਰ ਅਤੇ ਚੌਕੀਦਾਰ ਦੇ ਸਿਲੇਬਸ ਸੰਬੰਧੀ ਸਾਰੇ ਵਿਸ਼ੇ ਮਾਹਿਰ ਫਕੈਲਟੀਆਂ ਦੁਆਰਾ ਵਿਸਥਾਰ ਵਿੱਚ ਕਵਰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇਸ ਬੈਚ ਵਿੱਚ ਬਿਨੈਕਾਰਾਂ ਦੇ ਲਈ Live Sessions & Live Dobuts ਵੀ ਲਏ ਜਾਣਗੇ।
Tentative Batch Schedule | ||||
S.N. | Tentative Date Range | Tentative Hours | Subjects Covered | Faculty |
1 | 20 Nov - 10 Dec | 10+ | Current affairs | Gagan Sir |
2 | 20 Nov - 10 Feb | 30+ | Reasoning | Sourav sir |
3 | 20 Nov - 31 Jan | 25+ | English | rajneesh mam |
4 | 20 Nov - 31 Jan | 25+ | Static GK | Raj sir |
5 | 20 Nov - 10 Feb | 30+ | Maths | Neha mam |
6 | 20 Nov - 25 Feb | 40+ | GK/GS | Manoj Sir/ Yashika mam |
7 | 20 Nov - 31 Jan | 25+ | Punjab GK | Fateh sir |
8 | 20 Nov - 31 Jan | 25+ | Punjabi | Rohit Sir |
PSSSB Sewadar and Chowkidar (3.0) 2024-25 Live Batch | Bilingual | Live Classes By Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |