ਪੰਜਾਬ ਸਰਕਾਰ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦੀ 1746 District and Armed Cadre ਦੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ੍ ਗਿਆ ਹੈ। ਇਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸ਼ਪੈਸਲ ਮੰਗ ਤੇ ਇੱਕ ਵਾਰ ਫਿਰ ਪੰਜਾਬ ਪੁਲਿਸ ਕਾਂਸਟੇਬਲ (4.0) Live Batch ਪੇਸ਼ ਕੀਤਾ ਜਾ ਰਿਹਾ ਹੈ। ਇਸ ਬੈੱਚ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਲਾਈਵ ਮੁਸ਼ਕਲ ਸਵਾਲਾਂ ਨੂੰ ਹੱਲ਼ ਕੀਤਾ ਜਾਵੇਗਾ ਤੇ ਬੱਚਿਆਂ ਨਾਲ ਲਾਈਵ ਸ਼ੈਸ਼ਨ ਵੀ ਕੀਤੇ ਜਾਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜਬੂਤ ਕਰਨਗੇ।
Check the study plan here.
The selection process shall be a 3 (three) stage process consisting of the following :-
STAGE–I: Computer Based Test :-
The first stage of the selection process shall be Common Computer Based Test (CBT) comprising of the following: Paper - I
Paper - I | Paper-I shall comprise of 100 questions carrying one (01) mark each. |
Paper - II | Paper-II shall be a mandatory qualifying test of Punjabi language of matriculation standard comprising of 50 questions carrying one (01) mark each with 50% marks as the qualifying criteria. The marks obtained in this Paper shall not be counted for determining merit |