ਬੋਰਡ ਦੁਆਰਾ ਪੰਜਾਬ ਰਾਜ ਯੋਗਤਾ ਪ੍ਰੀਖਿਆ (PSTET) ਦੀ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਗਈ ਹੈ। ਪਰ ਬੋਰਡ ਦੁਆਰਾ ਜਲਦੀ ਹੀ ਇਸ ਭਰਤੀ ਲਈ ਵਿਸਥਾਰ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਲਈ ਪੰਜਾਬ Adda247 ਸ਼ਪੈਸ਼ਲ ਇਸ ਪ੍ਰੀਖਿਆ ਦੇ ਲਈ ਦੂਸਰੀ ਵਾਰ ਸ਼ਪੈਸ਼ਲ ਉਮੀਦਵਾਰਾਂ ਦੀ ਮੰਗ ਤੇ PSTET Paper-2 (2.0) 2024-25 Live Batch ਬੈੱਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਸ ਪ੍ਰੀਖਿਆ ਸਬੰਧਤ ਸਾਰਾ ਸਿਲੇਬਸ ਵਿਸਥਾਰ ਵਿੱਚ ਕਵਰ ਕਰਵਾਇਆ ਜਾਵੇਗਾ। ਇਹ ਬੈੱਚ ਸ਼ਪੈਸ਼ਲ Paper 2 ਦੀ ਤਿਆਰੀ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ।
Check the study plan here.
Sections | Number of Questions | Marks |
Child Development and Pedagogy | 30 | 30 |
Language I | 30 | 30 |
Language II | 30 | 30 |
Mathematics and Science Or, Social Studies | 60 | 60 |
Total | 150 | 150 |
PSTET Paper-2 (2.0) 2024-25 Batch | Online Live Classes by Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |