ਬੋਰਡ ਦੁਆਰਾ ਪੰਜਾਬ ਰਾਜ ਯੋਗਤਾ ਪ੍ਰੀਖਿਆ (PSTET) ਦੀ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਗਈ ਹੈ। ਪਰ ਬੋਰਡ ਦੁਆਰਾ ਜਲਦੀ ਹੀ ਇਸ ਭਰਤੀ ਲਈ ਵਿਸਥਾਰ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਲਈ ਪੰਜਾਬ Adda247 ਸ਼ਪੈਸ਼ਲ ਇਸ ਪ੍ਰੀਖਿਆ ਦੇ ਲਈ ਇੱਕ ਸ਼ਪੈਸ਼ਲ ਬੈੱਚ ਪੇਸ਼ ਕੀਤਾ ਹੈ ਜਿਸ ਵਿੱਚ ਇਸ ਪ੍ਰੀਖਿਆ ਸਬੰਧਤ ਸਾਰਾ ਸਿਲੇਬਸ ਵਿਸਥਾਰ ਵਿੱਚ ਕਵਰ ਕਰਵਾਇਆ ਜਾਵੇਗਾ।
The Punjab State Eligibility Test (PSTET) exam date has been released by the board. But the board will soon release the detailed notification for this recruitment. So Punjab Adda247 Special has introduced a special batch for this exam in which all the syllabus related to this exam will be covered in detail.