ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ & ਹਰਿਆਣਾ ਹਾਈ ਕੋਰਟ ਨੇ 1265 ਕਲਰਕ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਲਈ ਇਸ ਦੀ ਤਿਆਰੀ ਲਈ Adda247 ਵੱਲੋਂ PUNJAB & HARYANA HIGH COURT CLERK 2026 Live Class Batch ਲਾਂਚ ਕੀਤਾ ਹੈ। ਇਸ ਵਿੱਚ 180+ ਘੰਟੇ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ, ਜਿਸ ਵਿੱਚ ਅੰਗਰੇਜ਼ੀ (English) ਅਤੇ ਜਨਰਲ ਨਾਲੇਜ (GK) ਦੇ ਵਿਸ਼ੇ ਕਵਰ ਕੀਤੇ ਜਾਣਗੇ। ਇਸ ਬੈਚ ਦੇ ਹਾਈਲਾਈਟਸ ਵਿੱਚ ਤੁਰੰਤ ਰਿਵੀਜ਼ਨ ਲਈ PDF ਨੋਟਸ, ਕਿਸੇ ਵੀ ਸਮੇਂ ਕਿਤੇ ਵੀ ਰਿਵੀਜ਼ਨ ਲਈ 24/7 ਰਿਕਾਰਡ ਕੀਤੀਆਂ ਵੀਡੀਓਜ਼, ਅਤੇ ਮਾਹਿਰਾਂ ਨਾਲ unlimited doubts solve ਕਰਨ ਦੀ ਸਹੂਲਤ ਸ਼ਾਮਲ ਹੈ। ਇਸ ਤੋਂ ਇਲਾਵਾ, ਨੀਰਜ ਸਰ, ਸਾਕਸ਼ੀ ਮੈਮ, ਮਨੋਜ ਕੁਮਾਰ ਸਰ, ਰੋਹਿਤ ਸੈਨ ਸਰ, ਅਤੇ ਫਤਿਹ ਬੈਂਸ ਸਰ ਵਰਗੇ ਤਜਰਬੇਕਾਰ ਫੈਕਲਟੀ ਦੁਆਰਾ ਕਾਉਂਸਲਿੰਗ ਅਤੇ ਪ੍ਰੀਖਿਆ ਦੀ ਰਣਨੀਤੀ (Strategy session) ਬਾਰੇ ਸੈਸ਼ਨ ਵੀ ਦਿੱਤੇ ਜਾਣਗੇ।