RRB Railway ALP 2026 ਦਾ ਇਹ Complete Live Batch ਖਾਸ ਕਰਕੇ RRB ਪੰਜਾਬ ਪ੍ਰੀਖਿਆਵਾਂ ਦੀ ਤਿਆਰੀ ਲਈ Bilingual (ਪੰਜਾਬੀ ਅਤੇ ਅੰਗਰੇਜ਼ੀ) ਰੂਪ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬੈਚ ਦੀ ਵੈਧਤਾ 6 ਮਹੀਨੇ ਹੈ। ਇਸ ਵਿੱਚ ਤੁਹਾਨੂੰ 200 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ, ਜਿਸ ਵਿੱਚ Reasoning, Mathematics, General Studies, ਅਤੇ General Awareness ਦੇ ਵਿਸ਼ੇ ਕਵਰ ਕੀਤੇ ਜਾਣਗੇ। ਵਿਦਿਆਰਥੀ 24/7 ਰਿਵੀਜ਼ਨ ਲਈ ਰਿਕਾਰਡਡ ਵੀਡੀਓਜ਼ ਅਤੇ ਤੁਰੰਤ ਸੋਧ ਲਈ PDF ਨੋਟਸ ਦੀ ਵਰਤੋਂ ਕਰ ਸਕਦੇ ਹਨ। ਨਾਲ ਹੀ, ਇਸ ਵਿੱਚ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਸੈਸ਼ਨ, ਪ੍ਰੀਖਿਆ ਦੀ ਰਣਨੀਤੀ (strategy session), ਅਤੇ Unlimited Doubt Solve ਕਰਨ ਦੀਆਂ ਸਹੂਲਤਾਂ ਵੀ ਸ਼ਾਮਲ ਹਨ। ਇਹ ਕਲਾਸਾਂ Neeraj sir, Raman Sir, Manoj Sir, sakshi mam, ਅਤੇ Ankush sir ਦੁਆਰਾ ਲਈਆਂ ਜਾਣਗੀਆਂ।