Valid for 6 MONTH
ਇਹ ਬੈਚ Adda247 ਦਾ DSP Physical course 2026 Offline Batch ਹੈ, ਜਿਹੜਾ ਖਾਸ ਕਰਕੇ Punjab PCS ਅਤੇ PPSC ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ। ਇਹ 28 ਮਈ 2026 ਤੋਂ ਸ਼ੁਰੂ ਹੋ ਰਿਹਾ ਹੈ।