Valid for 6 MONTH









ਜਿਵੇਂ ਕਿ ਤੁਹਾਨੂੰ ਪਤਾ ਹੈ ਕਿ PSSSB ਦੁਆਰਾ ADA ਦੀਆਂ 170 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਲਈ ਜੀ ਉਮੀਦਵਾਰ ਇਹਨਾਂ ਅਸਾਮੀਆਂ ਦੀ ਤਿਆਰੀ ਕਰਨ ਚਾਹੁੰਦੇ ਹਨ ਉਹਨਾਂ ਲਈ ਇਹ ਬੈਚ ਤਿਆਰ ਕੀਤਾ ਗਿਆ ਹੈ। ਇਹ ਕੋਰਸ ਆਨਲਾਈਨ ਲਾਈਵ ਕਲਾਸਾਂ ਰਾਹੀਂ ਦੋਭਾਸ਼ੀ (ਪੰਜਾਬੀ ਅਤੇ ਅੰਗਰੇਜ਼ੀ) ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਕੁੱਲ 210+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਤੋਂ ਇਲਾਵਾ, ਇਸ ਵਿੱਚ 24/7 ਰਿਕਾਰਡ ਕੀਤੀਆਂ ਵੀਡੀਓਜ਼ ਅਤੇ ਤੁਰੰਤ ਦੁਹਰਾਈ ਲਈ PDF ਨੋਟਸ ਵੀ ਸ਼ਾਮਲ ਹਨ। ਵਿਸ਼ਿਆਂ ਵਿੱਚ ਜਨਰਲ ਗਿਆਨ, ਬੇਸਿਕ ਕੰਪਿਊਟਰ, ਤਰਕਸ਼ੀਲਤਾ, ਗਿਣਾਤਮਕ ਯੋਗਤਾ, ਅੰਗਰੇਜ਼ੀ, ਪੰਜਾਬੀ ਭਾਸ਼ਾ, ਪੰਜਾਬ ਜੀਕੇ, ਅਤੇ ਵਿਸ਼ਾ-ਵਿਸ਼ੇਸ਼ ਸਮੱਗਰੀ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਮਾਹਰ ਫੈਕਲਟੀ ਵੱਲੋਂ ਕਾਉਂਸਲਿੰਗ ਸੈਸ਼ਨ, Unlimited Doubt Solve ਕਰਨ ਦੀ ਸਹੂਲਤ, ਅਤੇ ਪ੍ਰੀਖਿਆ ਲਈ ਰਣਨੀਤੀ ਸੁਝਾਅ ਮਿਲਣਗੇ।
Check the study plan here