Valid for 6 MONTH







PSSSB ਜੇਲ੍ਹ ਵਾਰਡਰ ਦੀ ਪ੍ਰੀਖਿਆ ਦੀ ਤਿਆਰੀ ਲਈ Punjab Adda247 ਦੁਆਰਾ PSSSB ਜੇਲ੍ਹ ਵਾਰਡਰ 2026 (2.0) ਲਾਈਵ ਬੈਚ ਸ਼ੁਰੂ ਕੀਤਾ ਹੈ ਜੋ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਕਰਵਾਇਆ ਜਾਵੇਗਾ ਅਤੇ ਇਸਦੀ ਵੈਧਤਾ 6 ਮਹੀਨੇ ਹੋਵੇਗੀ। ਤੁਹਾਨੂੰ 210 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ। ਮੁੱਖ ਵਿਸ਼ੇ ਜਿਵੇਂ ਕਿ ਜਨਰਲ ਨਾਲੇਜ, ਕੰਪਿਊਟਰ, ਲਾਜ਼ੀਕਲ ਰੀਜ਼ਨਿੰਗ, ਅੰਕਗਣਿਤ, ਜਨਰਲ ਇੰਗਲਿਸ਼, ਪੰਜਾਬੀ ਭਾਸ਼ਾ, ਅਤੇ ਪੰਜਾਬ GK ਕਵਰ ਕੀਤੇ ਜਾਣਗੇ। ਤੁਹਾਨੂੰ ਜਲਦੀ ਰਿਵੀਜ਼ਨ ਲਈ PDF ਨੋਟਸ, 24/7 ਰਿਕਾਰਡ ਕੀਤੀਆਂ ਵੀਡੀਓਜ਼, ਅਤੇ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਸੈਸ਼ਨ ਮਿਲਣਗੇ। ਤੁਸੀਂ ਮਾਹਰਾਂ ਨਾਲ ਆਪਣੇ Unlimited Doubt Solve ਕਰ ਸਕਦੇ ਹੋ ਅਤੇ ਪ੍ਰੀਖਿਆ ਦੀ ਤਿਆਰੀ ਦੇ ਸੁਝਾਅ ਸਿੱਖ ਸਕਦੇ ਹੋ।
Check the study plan here
Marks:120
Duration: 100 minutes
| S.no. | Topic | Weightage |
| 1 | Quantitative ability | 15 |
| 2 | Information technology & Computer | 25 |
| 3 | Reasoning ability | 15 |
| 4 | Languages (English/Punjabi) | 30 |
| 5 | General Knowledge/Awareness (India & Punjab) | 20 |
| 6 | Basic Law & Constitution | 15 |