GK/GS ਲਾਈਵ ਬੈਚ Adda247 ਦੁਆਰਾ ਖਾਸ ਤੌਰ 'ਤੇ PSSSB ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਤੁਹਾਨੂੰ 30 ਤੋਂ ਵੱਧ ਘੰਟਿਆਂ ਦੀਆਂ ਆਨਲਾਈਨ ਲਾਈਵ ਕਲਾਸਾਂ ਮਿਲਣਗੀਆਂ। ਕੋਰਸ ਦੀ ਭਾਸ਼ਾ ਪੰਜਾਬੀ ਅਤੇ ਅੰਗਰੇਜ਼ੀ (ਦੋਭਾਸ਼ੀ) ਹੋਵੇਗੀ ਅਤੇ ਇਸਦੀ ਵੈਧਤਾ 6 ਮਹੀਨੇ ਦੀ ਹੈ। ਇਸ ਵਿੱਚ ਮਨੋਜ ਸਰ ਦੁਆਰਾ GK/GS ਦੇ 20 ਜ਼ਰੂਰੀ ਵਿਸ਼ੇ ਕਵਰ ਕੀਤੇ ਜਾਣਗੇ, ਅਤੇ ਨਾਲ ਹੀ ਤੁਹਾਨੂੰ PDF ਨੋਟਸ, 1 ਸਾਲ ਦੀ ਕਰੰਟ ਅਫੇਅਰ ਈ-ਬੁੱਕ, ਸ਼ਾਰਟ ਨੋਟਸ (ਪਾਲਿਟੀ, ਸਾਇੰਸ ਆਦਿ) ਅਤੇ ਟੈਸਟ ਸੀਰੀਜ਼ ਵੀ ਮਿਲੇਗੀ। ਕਲਾਸਾਂ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਹੈ, ਅਤੇ ਰਿਵੀਜ਼ਨ ਲਈ 24/7 Recorded Videos ਵੀ ਉਪਲਬਧ ਹੋਣਗੀਆਂ।