Valid for 6 MONTH







SSC ਸਟੈਨੋਗ੍ਰਾਫਰ 2026 ਲਈ Adda247 ਦਆਰਾ SSC Stenographer 2026 batch ਸ਼ੁਰੂ ਕੀਤਾ ਹੈ। ਇਹ ਬੈਚ ਖਾਸ ਤੌਰ 'ਤੇ SSC ਪੰਜਾਬ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਤੁਹਾਨੂੰ 200 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ। ਕੋਰਸ ਦੀ ਭਾਸ਼ਾ ਪੰਜਾਬੀ ਅਤੇ ਅੰਗਰੇਜ਼ੀ (ਦੋਭਾਸ਼ੀ) ਹੋਵੇਗੀ। ਇਸ ਵਿੱਚ ਜਨਰਲ ਇੰਟੈਲੀਜੈਂਸ, ਜਨਰਲ ਅਵੇਅਰਨੈੱਸ, ਇੰਗਲਿਸ਼, ਅਤੇ ਟਾਇਰ-2 ਲਈ ਸਟੈਨੋਗ੍ਰਾਫੀ (ਡਿਕਟੇਸ਼ਨ + ਸਕਿੱਲ ਟੈਸਟ) ਵਰਗੇ ਸਾਰੇ ਜ਼ਰੂਰੀ ਵਿਸ਼ੇ ਕਵਰ ਕੀਤੇ ਜਾਣਗੇ। ਇਸ ਤੋਂ ਇਲਾਵਾ, ਤੁਹਾਨੂੰ 24/7 ਰਿਕਾਰਡਡ ਵੀਡੀਓ, PDF ਨੋਟਸ, ਮਾਹਰ ਫੈਕਲਟੀ ਜਿਵੇਂ ਕਿ ਸਿਮਰਨ ਮੈਮ, ਰਮਨ ਸਰ, ਆਦਿ ਤੋਂ ਕਾਉਂਸਲਿੰਗ, ਅਤੇ Unlimited Doubt Solve ਕਰਨ ਦੀ ਸਹੂਲਤ ਵੀ ਮਿਲੇਗੀ।
1. Computer-Based Examination (CBT – Tier 1)
| Section | No. of Questions | Marks | Duration |
General Intelligence & Reasoning | 50 | 50 | 2 Hours (120 minutes) |
General Awareness | 50 | 50 | |
English Language & Comprehension | 100 | 100 | |
Total | 200 | 200 | 2 Hours |
2. Skill Test (Stenography Test – Tier 2
Post | Dictation Speed | Transcription Time – English | Transcription Time – Hindi |
Stenographer Grade C | 100 wpm | 40 minutes | 55 minutes |
Stenographer Grade D | 80 wpm | 50 minutes | 65 minutes |
Note: Candidates can choose either English or Hindi during application.
Note: Test series and e-books will be available within a week.
Check the study plan here