Valid for 6 MONTH








ਪੰਜਾਬ ਪੁਲਿਸ ਕਾਂਸਟੇਬਲ ਦੀਆਂ 3298 ਅਸਾਮੀਆਂ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ, Adda247 ਤੁਹਾਡੇ ਲਈ ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ ਲਈ ਇੱਕ ਸੰਪੂਰਨ 'ਕ੍ਰੈਸ਼ ਕੋਰਸ' ਲੈ ਕੇ ਆਇਆ ਹੈ। ਇਹ ਬੈਚ ਪੰਜਾਬੀ ਅਤੇ ਅੰਗਰੇਜ਼ੀ (Bilingual) ਦੋਵਾਂ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਵਿੱਚ 120+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ, ਅਤੇ ਇਸਦੀ ਵੈਧਤਾ 6 ਮਹੀਨਿਆਂ ਦੀ ਹੈ. ਵਿਦਿਆਰਥੀਆਂ ਨੂੰ ਰਿਵੀਜ਼ਨ ਲਈ 24/7 ਰਿਕਾਰਡਡ ਵੀਡੀਓਜ਼ ਅਤੇ PDF ਨੋਟਸ ਮਿਲਣਗੇ। ਇਸ ਕੋਰਸ ਵਿੱਚ General Knowledge, Computer Knowledge, Reasoning, Numerical Aptitude, General English, Punjabi Language, ਅਤੇ Punjab GK ਸਮੇਤ ਸਾਰੇ ਜ਼ਰੂਰੀ ਵਿਸ਼ੇ ਕਵਰ ਕੀਤੇ ਜਾਣਗੇ। ਇਸ ਵਿੱਚ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਸੈਸ਼ਨ ਅਤੇ unlimited doubt-solving ਦੀ ਸਹੂਲਤ ਵੀ ਦਿੱਤੀ ਜਾਵੇਗੀ।
The selection process shall be a 3 (three) stage process consisting of the following :
STAGE–I: Computer Based Test
The first stage of the selection process shall be Common Computer Based Test (CBT) comprising of the following: Paper - I
| Paper - I | Paper-I shall comprise of 100 questions carrying one (01) mark each. |
| Paper - II | Paper-II shall be a mandatory qualifying test of Punjabi language of matriculation standard comprising of 50 questions carrying one (01) mark each with 50% marks as the qualifying criteria. The marks obtained in this Paper shall not be counted for determining merit |
Check the study plan here