Valid for 6 MONTH








PSSSB ਸੀਨੀਅਰ ਸਹਾਇਕ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ Punjab Adda27 ਵੱਲੋਂ PSSSB Senior Assistant (Adv no: 06) 2026 ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਹੋਵੇਗਾ। ਇਸ ਬੈਚ ਵਿੱਚ 210 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆ। ਇਸ ਵਿੱਚ ਸਾਰੇ ਜ਼ਰੂਰੀ ਵਿਸ਼ੇ ਸ਼ਾਮਲ ਹਨ, ਜਿਵੇਂ ਕਿ General Knowledge, Computer, Reasoning, Numerical & Quantitative Aptitude, General English, Punjabi Language, ਅਤੇ Punjab GK। ਵਿਦਿਆਰਥੀਆਂ ਨੂੰ ਰਿਵੀਜ਼ਨ ਲਈ 24/7 Recorded Videos, PDF Notes, ਅਤੇ ਮਾਹਰ ਫੈਕਲਟੀ ਦੁਆਰਾ Counseling Sessions ਅਤੇ unlimited doubt-solving ਦੀ ਸਹੂਲਤ ਮਿਲੇਗੀ। ਇਸ ਵਿੱਚ ਤੁਹਾਨੂੰ ਤਜਰਬੇਕਾਰ ਅਧਿਆਪਕਾਂ ਤੋਂ ਪੜ੍ਹਨ ਦਾ ਮੌਕਾ ਮਿਲੇਗਾ।
Check the study plan here
1. The Exam will be conducted in MCQ (Multiple Choice Questions) format. OMR sheet will be used for answering the questions.
2. The Exam would be of 2 hours duration
3. Pattern of the written competitive examination is as follows:-
| Sr. No. | Topic | No. of Questions | Marks (Each Question carries 1 mark) | Type of Questions |
| Questions from General Knowledge and Current Affairs, Punjab History and Culture, Logical Reasoning and Mental ability, Punjabi, English, ICT, (Annexure-1) | 120 | 120 | MCQs (Multiple Choice Questions) | |
| Total | 120 | 120 |
4. There will be negative marking. Each question carries 1 mark. For every wrong answer, 1/4th mark i.e. 0.25 mark would be
deducted. The question(s) not attempted will receive no credit or discredit.