PSSSB Excise Inspector ਦੀਆਂ 197 ਪੋਸਟਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ Punjab Adda247 ਵੱਲੋਂ PSSSB excise inspector 2026 Complete Live Batch ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਹੋਵੇਗਾ। ਇਸ ਬੈਚ ਵਿੱਚ 210 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆ। ਇਸ ਵਿੱਚ ਸਾਰੇ ਜ਼ਰੂਰੀ ਵਿਸ਼ੇ ਸ਼ਾਮਲ ਹਨ, ਜਿਵੇਂ ਕਿ General Knowledge, Computer, Reasoning, Numerical & Quantitative Aptitude, General English, Punjabi Language, ਅਤੇ Punjab GK। ਵਿਦਿਆਰਥੀਆਂ ਨੂੰ ਰਿਵੀਜ਼ਨ ਲਈ 24/7 Recorded Videos, PDF Notes, ਅਤੇ ਮਾਹਰ ਫੈਕਲਟੀ ਦੁਆਰਾ Counseling Sessions ਅਤੇ unlimited doubt-solving ਦੀ ਸਹੂਲਤ ਮਿਲੇਗੀ। ਇਸ ਵਿੱਚ ਤੁਹਾਨੂੰ ਤਜਰਬੇਕਾਰ ਅਧਿਆਪਕਾਂ ਤੋਂ ਪੜ੍ਹਨ ਦਾ ਮੌਕਾ ਮਿਲੇਗਾ।