Valid for 12 MONTH


Geography MASTER CADRE 2026 Complete Live Batch ਮਾਸਟਰ ਅਤੇ ਲੈਕਚਰਾਰ ਕੇਡਰ ਸਮੇਤ ਪੰਜਾਬ ਦੀਆਂ ਅਧਿਆਪਨ ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ਹੈ। ਇਸ ਬੈਚ 200 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ, ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਹੋਣਗੀਆਂ। ਤੁਹਾਨੂੰ 24/7 ਰਿਵੀਜ਼ਨ ਲਈ ਰਿਕਾਰਡ ਕੀਤੀਆਂ ਵੀਡੀਓਜ਼, PDF ਨੋਟਸ, ਅਤੇ ਮਾਹਿਰਾਂ ਨਾਲ Unlimited Doubt ਕਰਨ ਦੀ ਸਹੂਲਤ ਮਿਲੇਗੀ। Matrie Ma'am ਅਤੇ Manoj sir ਵਰਗੇ ਮਾਹਿਰ ਫੈਕਲਟੀ ਪ੍ਰੀਖਿਆ ਦੀ ਰਣਨੀਤੀ, ਕਾਉਂਸਲਿੰਗ, ਅਤੇ ਸਮਾਂ ਪ੍ਰਬੰਧਨ ਦੇ ਸੁਝਾਅ ਵੀ ਦੇਣਗੇ।
Study plan will be updated soon.