Polity MASTER CADRE 2026 Complete Live Batch ਮਾਸਟਰ ਅਤੇ ਲੈਕਚਰਾਰ ਕੇਡਰ ਸਮੇਤ ਪੰਜਾਬ ਦੀਆਂ ਅਧਿਆਪਨ ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ 200+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ। ਕਲਾਸਾਂ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਹੋਣਗੀਆਂ। ਤੁਹਾਨੂੰ 24/7 ਰਿਵੀਜ਼ਨ ਲਈ ਰਿਕਾਰਡ ਕੀਤੀਆਂ ਵੀਡੀਓਜ਼, PDF ਨੋਟਸ, ਅਤੇ ਮਾਹਿਰਾਂ ਨਾਲ Unlimited Doubt Solve ਕਰਨ ਦੀ ਸਹੂਲਤ ਮਿਲੇਗੀ। ਇਸ ਬੈਚ ਨੂੰ Matrie Ma'am ਅਤੇ Manoj sir ਵਰਗੇ ਮਾਹਿਰ ਫੈਕਲਟੀ ਪੜ੍ਹਾਉਣਗੇ, ਅਤੇ ਉਹ ਪ੍ਰੀਖਿਆ ਦੀ ਰਣਨੀਤੀ, ਕਾਉਂਸਲਿੰਗ, ਅਤੇ ਸਮਾਂ ਪ੍ਰਬੰਧਨ ਦੇ ਸੁਝਾਅ ਵੀ ਦੇਣਗੇ।