Valid for 12 MONTH




S.S.T (Polity + History) Lecturer CADRE 2026 ਇੱਕ ਸੰਪੂਰਨ ਲਾਈਵ ਕਲਾਸ ਹੈ, ਜੋ ਕਿ ਮਾਸਟਰ ਅਤੇ ਲੈਕਚਰਾਰ ਕੇਡਰ ਸਮੇਤ ਪੰਜਾਬ ਦੀਆਂ ਟੀਚਿੰਗ ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਬੈਚ ਦੋਭਾਸ਼ੀ (Punjabi ਅਤੇ English) ਹੋਵੇਗਾ, ਜਿਸ ਵਿੱਚ ਤੁਹਾਨੂੰ Polity ਅਤੇ History ਦੇ ਵਿਸ਼ੇ ਕਵਰ ਕਰਵਾਏ ਜਾਣਗੇ। ਇਸ ਵਿੱਚ 200+ ਘੰਟਿਆਂ ਦੀਆਂ ਲਾਈਵ ਕਲਾਸਾਂ, ਰਿਕਾਰਡ ਕੀਤੀਆਂ ਵੀਡੀਓਜ਼, PDF ਨੋਟਸ, ਮਾਹਿਰਾਂ ਨਾਲ Doubt Solve ਕਰਨ ਦੇ ਸੈਸ਼ਨ, ਅਤੇ ਪ੍ਰੀਖਿਆ ਦੀ ਰਣਨੀਤੀ ਦੇ ਸੁਝਾਅ ਸ਼ਾਮਲ ਹਨ। ਇਸ ਤੋਂ ਇਲਾਵਾ, ਤੁਹਾਨੂੰ ਮਾਹਿਰਾਂ ਦੁਆਰਾ ਕਾਉਂਸਲਿੰਗ ਸੈਸ਼ਨ ਵੀ ਮਿਲਣਗੇ।
Check the study plan here