Valid for 6 MONTH










PSSSB Jail Warder 2026 Live Batch ਉਹਨਾਂ ਉਮੀਦਵਾਰਾਂ ਲਈ ਤਿਆਰੀ ਕੀਤਾ ਗਿਆ ਹੈ ਜੋ ਹੁਣੇ ਤੋਂ ਹੀ ਜੇਲ੍ਹ ਵਾਰਡਰ ਦੀ ਤਿਆਰੀ ਕਰਨਾ ਚਾਹੁੰਦੇ ਹਨ, ਇਹ ਬੈਚ Adda 247 ਦੁਆਰਾ ਪੰਜਾਬੀ ਅਤੇ ਅੰਗਰੇਜ਼ੀ (Bilingual) ਦੋਵਾਂ ਭਾਸ਼ਾਵਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਬੈਚ ਵਿੱਚ ਤੁਹਾਨੂੰ 210 ਘੰਟਿਆਂ ਤੋਂ ਵੱਧ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ, ਨਾਲ ਹੀ ਰਿਕਾਰਡਡ ਵੀਡੀਓ, PDF ਨੋਟਸ, ਅਤੇ ਮਾਹਰਾਂ ਨਾਲ Doubt Solve ਕਰਨ ਦਾ ਮੌਕਾ ਮਿਲੇਗਾ। ਇਸ ਵਿੱਚ ਸਾਰੇ ਜ਼ਰੂਰੀ ਵਿਸ਼ੇ ਜਿਵੇਂ ਕਿ ਜਨਰਲ ਗਿਆਨ, ਕੰਪਿਊਟਰ, ਰੀਜ਼ਨਿੰਗ, ਅੰਕੀ ਯੋਗਤਾ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਸ਼ਾਮਲ ਹਨ।
Check the study plan here
Marks:120
Duration: 100 minutes
| S.no. | Topic | Weightage |
| 1 | Quantitative ability | 15 |
| 2 | Information technology & Computer | 25 |
| 3 | Reasoning ability | 15 |
| 4 | Languages (English/Punjabi) | 30 |
| 5 | General Knowledge/Awareness (India & Punjab) | 20 |
| 6 | Basic Law & Constitution | 15 |