Valid for 6 MONTH










PSSSB Senior Assistant ਦੀ ਨਵੀਂ ਅਸਾਮੀਆਂ ਦੀ ਭਰਤੀ ਲਈ Punjab Adda247 ਦੁਆਰਾ PSSSB Senior Assistant ( Adv no: 06 ) 2026 Live Batch 18 ਮਾਰਚ 2026 ਤੋਂ ਸ਼ੁਰੂ ਹੋ ਰਿਹਾ ਹੈ। ਇਸ ਬੈਚ ਵਿੱਚ 210+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ। ਸਿਲੇਬਸ ਵਿੱਚ Punjab GK, ਅੰਗਰੇਜ਼ੀ, ਪੰਜਾਬੀ, ਕੰਪਿਊਟਰ, ਰੀਜ਼ਨਿੰਗ, ਅਤੇ ਮੈਥ ਵਰਗੇ ਸਾਰੇ ਜ਼ਰੂਰੀ ਵਿਸ਼ੇ ਸ਼ਾਮਲ ਹਨ। ਕਲਾਸਾਂ ਪੰਜਾਬੀ ਅਤੇ ਅੰਗਰੇਜ਼ੀ (Bilingual) ਵਿੱਚ ਹੋਣਗੀਆਂ, ਜਿਸ ਨਾਲ ਹਰ ਵਿਦਿਆਰਥੀ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ। ਨਾਲ ਹੀ, ਰਿਕਾਰਡਡ ਵੀਡੀਓਜ਼, PDF ਨੋਟਸ, ਅਤੇ ਮਾਹਰਾਂ ਨਾਲ Doubt Sessions ਵੀ ਦਿੱਤੇ ਜਾਣਗੇ।
Check the study plan here
1. The Exam will be conducted in MCQ (Multiple Choice Questions) format. OMR sheet will be used for answering the questions.
2. The Exam would be of 2 hours duration
3. Pattern of the written competitive examination is as follows:-
| Sr. No. | Topic | No. of Questions | Marks (Each Question carries 1 mark) | Type of Questions |
| Questions from General Knowledge and Current Affairs, Punjab History and Culture, Logical Reasoning and Mental ability, Punjabi, English, ICT, (Annexure-1) | 120 | 120 | MCQs (Multiple Choice Questions) | |
| Total | 120 | 120 |
4. There will be negative marking. Each question carries 1 mark. For every wrong answer, 1/4th mark i.e. 0.25 mark would be deducted. The question(s) not attempted will receive no credit or discredit.