ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ Adda 247 ਇੱਕ ਬਹੁਤ ਹੀ ਖਾਸ 'ਪੰਜਾਬੀ ਮਾਸਟਰ ਕੇਡਰ 2026' ਬੈਚ ਲੈ ਕੇ ਆਇਆ ਹੈ। ਇਹ ਇੱਕ ਆਨਲਾਈਨ ਲਾਈਵ ਕਲਾਸਾਂ ਦਾ ਬੈਚ ਹੈ ਜਿਸ ਵਿੱਚ 200 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਕਲਾਸਾਂ ਸ਼ਾਮਲ ਹਨ। ਇਸ ਬੈਚ ਦੀ ਸ਼ੁਰੂਆਤ 18 ਮਾਰਚ 2026 ਨੂੰ ਹੋਵੇਗੀ ਅਤੇ ਇਸਦੀ ਵੈਧਤਾ 1 ਸਾਲ ਦੀ ਹੋਵੇਗੀ। ਕਲਾਸਾਂ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਹੋਣਗੀਆਂ ਅਤੇ ਮਨਪ੍ਰੀਤ ਮੈਮ ਦੁਆਰਾ ਪੜ੍ਹਾਇਆ ਜਾਵੇਗਾ। ਇਸ ਵਿੱਚ ਤੁਹਾਨੂੰ ਰਿਕਾਰਡਡ ਵੀਡੀਓਜ਼, PDF ਨੋਟਸ, ਕਾਊਂਸਲਿੰਗ ਸੈਸ਼ਨ ਅਤੇ Doubt Solve ਕਰਨ ਦੀ ਸਹੂਲਤ ਵੀ ਮਿਲੇਗੀ, ਤਾਂ ਜੋ ਤੁਸੀਂ ਆਪਣੀ ਤਿਆਰੀ ਨੂੰ ਮਜ਼ਬੂਤ ਕਰ ਸਕੋ।