Valid for 6 MONTH








PSSSB ਆਬਕਾਰੀ ਇੰਸਪੈਕਟਰ 2026 (3.0) ਦਾ ਇੱਕ ਸੰਪੂਰਨ ਲਾਈਵ ਬੈਚ ਹੈ ਜੋ Adda 247 ਦੁਆਰਾ ਪੇਸ਼ ਕੀਤਾ ਗਿਆ ਹੈ। ਇਹ ਬੈਚ 12 ਮਾਰਚ 2026 ਨੂੰ ਸ਼ੁਰੂ ਹੋ ਰਿਹਾ ਹੈ। ਇਹ ਪੰਜਾਬੀ ਅਤੇ ਅੰਗਰੇਜ਼ੀ (Bilingual) ਦੋਵਾਂ ਭਾਸ਼ਾਵਾਂ ਵਿੱਚ ਹੋਵੇਗਾ, ਜਿਸ ਵਿੱਚ 210+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ। ਤੁਹਾਨੂੰ ਸਾਰੇ ਮੁੱਖ ਵਿਸ਼ੇ ਜਿਵੇਂ ਕਿ ਪੰਜਾਬ ਜੀਕੇ, ਕੰਪਿਊਟਰ, ਰੀਜ਼ਨਿੰਗ, ਗਣਿਤ ਅਤੇ ਅੰਗਰੇਜ਼ੀ ਦੇ ਨਾਲ-ਨਾਲ PDF ਨੋਟਸ ਅਤੇ Unlimited Doubt Solve ਕਰਨ ਲਈ ਰਿਕਾਰਡਡ ਵੀਡੀਓ ਵੀ ਮਿਲਣਗੇ। ਤਿਆਰੀ ਲਈ ਰਣਨੀਤੀ ਸੈਸ਼ਨ ਅਤੇ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਵੀ ਪ੍ਰਦਾਨ ਕੀਤੀ ਜਾਵੇਗੀ।
Check the study plan here