Valid for 6 MONTH










PSSSB Group D 2026 Live Batch ਉਹਨਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ PSSSB Group D ਦੀ ਤਿਆਰੀ ਸ਼ੁਰੂ ਤੋਂ ਕਰਨਾ ਚਾਹੁੰਦੇ ਹਨ। ਇਹ ਬੈਚ Bilingual ਹੈ, ਮਤਲਬ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਪੜ੍ਹਾਇਆ ਜਾਵੇਗਾ। ਇਸ ਬੈਚ ਵਿੱਚ 180+ ਘੰਟੇ ਦੀਆਂ ਲਾਈਵ ਕਲਾਸਾਂ, ਨਾਲ ਹੀ ਰਿਕਾਰਡਿੰਗਾਂ ਅਤੇ PDF ਨੋਟਸ ਵੀ ਮਿਲਣਗੇ। ਇਸ ਵਿੱਚ Reasoning, Aptitude, ਕੰਪਿਊਟਰ, ਪੰਜਾਬੀ ਸਮੇਤ ਸਾਰੇ ਜ਼ਰੂਰੀ ਵਿਸ਼ੇ cover ਹੋਣਗੇ। ਨਾਲ ਹੀ, ਮਾਹਰ ਫੈਕਲਟੀ ਤੋਂ Doubt clearing ਅਤੇ ਕਾਉਂਸਲਿੰਗ ਵੀ ਮਿਲੇਗੀ, ਤਾਂ ਜੋ ਤਿਆਰੀ ਪੂਰੀ ਪੱਕੀ ਹੋ ਸਕੇ।
Check the study plan here