Valid for 6 MONTH



ਇਹ ਬੈਚ SST (ਰਾਜਨੀਤੀ + ਇਤਿਹਾਸ) ਮਾਸਟਰ ਕੇਡਰ 2026 ਦੀ ਪੂਰੀ ਲਾਈਵ ਤਿਆਰੀ ਲਈ ਹੈ, ਜੋ ਖਾਸ ਤੌਰ 'ਤੇ ਪੰਜਾਬ ਮਾਸਟਰ ਅਤੇ ਲੈਕਚਰਾਰ ਕੇਡਰ ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਹੋਵੇਗਾ, ਜਿਸ ਵਿੱਚ 200+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ। ਤੁਹਾਨੂੰ ਮਾਹਰਾਂ ਵੱਲੋਂ ਕਾਉਂਸਲਿੰਗ ਅਤੇ Unlimited Doubt Solve ਕਰਨ ਦੀ ਸਹੂਲਤ ਵੀ ਮਿਲੇਗੀ, ਜਿਸ ਨਾਲ ਤੁਹਾਡੀ ਤਿਆਰੀ ਮਜ਼ਬੂਤ ਹੋਵੇਗੀ। ਤੁਸੀਂ ਰਿਕਾਰਡ ਕੀਤੀਆਂ ਵੀਡੀਓਜ਼ ਅਤੇ PDF ਨੋਟਸ ਰਾਹੀਂ 24/7 ਕਿਸੇ ਵੀ ਸਮੇਂ, ਕਿਤੇ ਵੀ ਰਿਵੀਜ਼ਨ ਕਰ ਸਕਦੇ ਹੋ।
Check the study plan here