Science MASTER CADRE 2026 Complete Live Batch ਖਾਸ ਤੌਰ 'ਤੇ ਉਹਨਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਮਾਸਟਰ ਅਤੇ ਲੈਕਚਰਾਰ ਕੇਡਰ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਇਸ ਬੈਚ ਵਿੱਚ ਸਾਇੰਸ ਵਿਸ਼ਾ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਪੜ੍ਹਾਇਆ ਜਾਵੇਗਾ। ਤੁਹਾਨੂੰ 200 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ, ਨਾਲ ਹੀ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਸੈਸ਼ਨ ਵੀ ਹੋਣਗੇ। ਚਿੰਤਾ ਨਾ ਕਰੋ, ਰਿਵੀਜ਼ਨ ਲਈ 24/7 ਰਿਕਾਰਡ ਕੀਤੀਆਂ ਵੀਡੀਓਜ਼ ਵੀ ਉਪਲਬਧ ਹੋਣਗੀਆਂ ਅਤੇ ਤੁਸੀਂ Unlimited Doubt Solve ਕਰ ਸਕਦੇ ਹੋ। ਇਸਦੀ ਫੈਕਲਟੀ ਰਮਨਦੀਪ ਮੈਮ ਹੋਣਗੇ, ਜੋ ਤੁਹਾਨੂੰ ਪ੍ਰੀਖਿਆ ਲਈ ਵਧੀਆ ਰਣਨੀਤੀ ਵੀ ਸਿਖਾਉਣਗੇ।