Valid for 12 MONTH



ਤੁਹਾਡੇ ਲਈ English MASTER CADRE 2026 ਦਾ ਇੱਕ ਨਵਾਂ ਲਾਈਵ ਬੈਚ 18 ਫਰਵਰੀ 2026 ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਪੰਜਾਬ ਦੇ MASTER AND LECTURER CADRE ਦੀਆਂ ਪ੍ਰੀਖਿਆਵਾਂ ਲਈ ਇੱਕ ਦੋਭਾਸ਼ੀ (ਪੰਜਾਬੀ ਅਤੇ ਅੰਗਰੇਜ਼ੀ) ਕੋਰਸ ਹੈ, ਜਿਸਦੀ ਵੈਧਤਾ 1 ਸਾਲ ਦੀ ਹੈ। ਇਸ ਵਿੱਚ ਤੁਹਾਨੂੰ ਪੂਜਾ ਮੈਮ ਦੁਆਰਾ 200 ਘੰਟਿਆਂ ਤੋਂ ਵੱਧ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ, 24/7 ਰਿਕਾਰਡ ਕੀਤੀਆਂ ਵੀਡੀਓਜ਼, PDF ਨੋਟਸ, ਅਤੇ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਅਤੇ Doubt Solve ਕਰਨ ਦੇ ਸੈਸ਼ਨ ਮਿਲਣਗੇ।
Check the study plan here