ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੁਆਰਾ ਇਸ ਸਾਲ ਪੰਜਾਬ ਪੁਲਿਸ ਵਿੱਚ 10,000 ਅਸਾਮੀਆਂ ਦੀ ਭਰਤੀ ਕੀਤੇ ਜਾਣ ਬਾਰੇ ਐਲਾਨ ਕੀਤਾ ਗਿਆ ਹੈ। ਇਸ ਲਈ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ ਅਤੇ ਇਸ ਮੌਕੇ ਨੂੰ ਸਫ਼ਲਤਾ ਵਿੱਚ ਬਦਲਣ ਲਈ Punjab Adda247 ਦੁਆਰਾ ਤੁਹਾਡੇ ਲਈ Punjab Police Foundation 2026 (2.0) Complete Live Batch ਲੈ ਕੇ ਆਇਆ ਹੈ। ਇਹ ਇੱਕ ਦੋਭਾਸ਼ੀ (Bilingual) ਕੋਰਸ ਹੈ, ਜਿਸ ਵਿੱਚ 66 ਆਨਲਾਈਨ ਇੰਟਰਐਕਟਿਵ ਲਾਈਵ ਕਲਾਸਾਂ, ਰਿਕਾਰਡ ਕੀਤੀਆਂ ਵੀਡੀਓਜ਼, ਅਤੇ ਤੁਰੰਤ ਰੀਵਿਜ਼ਨ ਲਈ PDF ਨੋਟਸ ਸ਼ਾਮਲ ਹਨ। ਇਸ ਵਿੱਚ ਸਟੈਟਿਕ, ਕਰੰਟ ਅਫੇਅਰ, ਕੰਪਿਊਟਰ ਗਿਆਨ, ਗਣਿਤ, ਰੀਜ਼ਨਿੰਗ, ਅੰਗਰੇਜ਼ੀ, ਪੰਜਾਬੀ ਭਾਸ਼ਾ ਅਤੇ ਪੰਜਾਬ ਜੀ.ਕੇ. ਵਰਗੇ ਸਾਰੇ ਜ਼ਰੂਰੀ ਵਿਸ਼ੇ ਕਵਰ ਕੀਤੇ ਜਾਣਗੇ।