Valid for 6 MONTH










ਜੇਕਰ ਤੁਸੀ ਵੀ PSSSB ਆਬਕਾਰੀ ਇੰਸਪੈਕਟਰ ਲਈ ਤਿਆਰੀ ਕਰ ਰਹੇ ਹੋ ਤਾਂ Adda247 ਦੁਆਰਾ ਤੁਹਾਡੀ ਵਿਸ਼ੇਸ਼ ਮੰਗ ‘ਤੇ PSSSB Excise Inspector 2026 Complete Live Batch ਲੈਕੇ ਆਇਆ ਹੈ। ਇਹ ਬੈਚ 10 ਫਰਵਰੀ 2026 ਨੂੰ ਸ਼ੁਰੂ ਹੋ ਰਿਹਾ ਹੈ। ਕਲਾਸਾਂ ਪੰਜਾਬੀ ਅਤੇ ਅੰਗਰੇਜ਼ੀ (Bilingual) ਵਿੱਚ ਹੋਣਗੀਆਂ, ਜਿਸ ਵਿੱਚ 210+ ਘੰਟਿਆਂ ਦੀ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ। ਤੁਹਾਨੂੰ ਰਿਕਾਰਡਡ ਵੀਡੀਓਜ਼, PDF ਨੋਟਸ, ਮਾਹਰਾਂ ਨਾਲ ਕਾਉਂਸਲਿੰਗ, ਅਤੇ Unlimited Doubt Sessions ਮਿਲਣਗੇ। ਤੁਸੀਂ ਇਮਤਿਹਾਨ ਦੀ ਰਣਨੀਤੀ (strategy) ਅਤੇ ਸਮਾਂ ਪ੍ਰਬੰਧਨ (time management) ਬਾਰੇ ਵੀ ਸਿੱਖੋਗੇ।
Check the study plan here