ਜਿਵੇਂ ਕਿ ਤੁਹਾਨੂੰ ਪਤਾ ਹੈ ਕਿ RRB ਦੁਆਰਾ ਗਰੁੱਪ D ਲਈ 22,000+ ਅਸਾਮੀਆਂ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਤਾਂ ਜਿਹੜੇ ਵਿਦਿਆਰਥੀ ਇਸ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹਨਾਂ ਲਈ ਇਹ 'Railway Group D 2026 Complete Live Batch ਇੱਕ ਵਧੀਆ ਮੌਕਾ ਹੈ। ਇਸ ਬੈਚ ਵਿੱਚ 200 ਤੋਂ ਵੱਧ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ, ਜਿੱਥੇ ਰੀਜ਼ਨਿੰਗ, ਮੈਥ, ਅਤੇ ਜਨਰਲ ਸਟੱਡੀਜ਼ ਵਰਗੇ ਜ਼ਰੂਰੀ ਵਿਸ਼ੇ ਕਵਰ ਕੀਤੇ ਜਾਣਗੇ। ਤੁਹਾਨੂੰ ਜਲਦੀ ਰਿਵੀਜ਼ਨ ਲਈ ਰਿਕਾਰਡਡ ਵੀਡੀਓਜ਼ ਅਤੇ PDF ਨੋਟਸ ਵੀ ਮਿਲਣਗੇ, ਨਾਲ ਹੀ ਤੁਸੀਂ ਮਾਹਿਰਾਂ ਨਾਲ ਆਪਣੇ Doubt Solve ਕਰ ਸਕਦੇ ਹੋ। ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ (Bilingual) ਵਿੱਚ ਉਪਲਬਧ ਹੋਵੇਗਾ।