Valid for 6 MONTH





ਜਿਵੇਂ ਕਿ ਤੁਹਾਨੂੰ ਪਤਾ ਹੈ ਕਿ PSTET ਦੀ ਪ੍ਰੀਖਿਆ 15 ਮਾਰਚ 2026 ਨੂੰ ਹੋਣੀ ਨਿਯਤ ਹੋਈ ਹੈ ਇਸ ਲਈ Adda247 ਵੱਲੋਂ PSTET Paper-1 ਅਤੇ Paper-2 2026 ਲਈ ਇੱਕ ਲਾਈਵ ਕ੍ਰੈਸ਼ ਕੋਰਸ ਸ਼ੁਰੂ ਕੀਤਾ ਹੈ, ਜੋ ਕਿ Bilingual (ਪੰਜਾਬੀ ਅਤੇ ਅੰਗਰੇਜ਼ੀ) ਭਾਸ਼ਾ ਵਿੱਚ ਹੋਵੇਗਾ। ਇਸ ਬੈਚ ਵਿੱਚ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ ਅਤੇ ਨਾਲ ਹੀ ਤੁਹਾਨੂੰ ਤੇਜ਼ ਰਿਵੀਜ਼ਨ ਲਈ ਰਿਕਾਰਡਡ ਵੀਡੀਓਜ਼ ਵੀ ਉਪਲਬਧ ਹੋਣਗੀਆਂ। ਕੋਰਸ ਵਿੱਚ Child Development and Pedagogy, ਦੋਵੇਂ ਭਾਸ਼ਾਵਾਂ (ਪੰਜਾਬੀ ਤੇ ਅੰਗਰੇਜ਼ੀ), ਗਣਿਤ, ਵਾਤਾਵਰਣ ਅਧਿਐਨ, ਅਤੇ ਸਮਾਜਿਕ ਅਧਿਐਨ/ਵਿਗਿਆਨ ਵਰਗੇ ਸਾਰੇ ਜ਼ਰੂਰੀ ਵਿਸ਼ੇ ਸ਼ਾਮਲ ਹਨ। ਇਸ ਤੋਂ ਇਲਾਵਾ, ਇਸ ਵਿੱਚ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਸੈਸ਼ਨ ਅਤੇ Unlimited Doubt Solving ਦੀ ਸਹੂਲਤ ਵੀ ਸ਼ਾਮਲ ਹੈ। ਇਸ ਵਿੱਚ ਤੁਹਾਨੂੰ ਪ੍ਰੀਖਿਆ ਦੀ ਤਿਆਰੀ ਲਈ ਰਣਨੀਤੀ ਸੈਸ਼ਨ ਵੀ ਮਿਲਣਗੇ।
Check the study plan here
Exam Pattern for Paper 1
| Sections | Number of Questions | Marks |
| Child Development and Pedagogy | 30 | 30 |
| Environmental Studies | 30 | 30 |
| Mathematics | 30 | 30 |
| Language I | 30 | 30 |
| Language II | 30 | 30 |
| Total | 150 | 150 |
Exam Pattern for Paper 2
Paper 2 will be a total of 150 marks.
| Sections | Number of Questions | Marks |
| Child Development and Pedagogy | 30 | 30 |
| Language I | 30 | 30 |
| Language II | 30 | 30 |
| Mathematics and Science Or, Social Studies | 60 | 60 |
| Total | 150 | 150 |