ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੋਰਡ ਵੱਲੋਂ PSTET ਲਈ ਪ੍ਰੀਖਿਆ ਮਿਤੀ 15 ਮਾਰਚ 2026 ਨਿਯਤ ਕੀਤੀ ਗਈ ਹੈ। ਇਸਦੇ ਸੰਬੰਧ ਵਿੱਚ PSTET Paper-1 ਅਤੇ Paper-2 2026 ਲਈ Adda247 ਦੁਆਰਾ PST ET 2026 Paper-1 & Paper-2 Live+ Recorded Batch ਲਾਂਚ ਕੀਤਾ ਹੈ ਜੋ ਕਿ Bilingual (ਪੰਜਾਬੀ ਅਤੇ ਅੰਗਰੇਜ਼ੀ) ਭਾਸ਼ਾ ਵਿੱਚ ਹੋਵੇਗਾ। ਇਸ ਬੈਚ ਵਿੱਚ ਇੰਟਰਐਕਟਿਵ ਲਾਈਵ ਕਲਾਸਾਂ ਦੇ ਨਾਲ-ਨਾਲ ਤੇਜ਼ ਰਿਵੀਜ਼ਨ ਲਈ ਰਿਕਾਰਡਡ ਵੀਡੀਓਜ਼ ਅਤੇ PDF ਨੋਟਸ ਵੀ ਮਿਲਣਗੇ। ਕੋਰਸ ਵਿੱਚ Child Development and Pedagogy, ਦੋਵੇਂ ਭਾਸ਼ਾਵਾਂ (ਪੰਜਾਬੀ ਤੇ ਅੰਗਰੇਜ਼ੀ), ਗਣਿਤ, ਵਾਤਾਵਰਣ ਅਧਿਐਨ, ਅਤੇ ਸਮਾਜਿਕ ਅਧਿਐਨ/ਵਿਗਿਆਨ ਵਰਗੇ ਸਾਰੇ ਜ਼ਰੂਰੀ ਵਿਸ਼ੇ ਸ਼ਾਮਲ ਹਨ। ਤੁਹਾਨੂੰ ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ ਸੈਸ਼ਨ ਅਤੇ Unlimited Doubt Solving ਦੀ ਸਹੂਲਤ ਵੀ ਮਿਲੇਗੀ।