Valid for 6 MONTH






Ankush Maths 2026 Complete Foundation Batch ਤੁਹਾਡੇ ਲਈ Mathematics (ਅੰਕਗਣਿਤ ਅਤੇ ਐਡਵਾਂਸ) ਦੀ ਮੁਕੰਮਲ ਤਿਆਰੀ ਲਈ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ ਤੁਹਾਨੂੰ Ankush ਸਰ ਦੁਆਰਾ ਇੰਟਰਐਕਟਿਵ ਲਾਈਵ ਕਲਾਸਾਂ ਮਿਲਣਗੀਆਂ। ਇਹ ਕੋਰਸ ਖਾਸ ਤੌਰ 'ਤੇ Punjab Police, PSSSB, SSC, ਅਤੇ Railway ਸਮੇਤ ਹੋਰਨਾਂ ਪ੍ਰੀਖਿਆਵਾਂ ਦੇ ਸਿਲੇਬਸ ਨੂੰ ਕਵਰ ਕਰੇਗਾ ਅਤੇ ਪੰਜਾਬੀ ਤੇ ਅੰਗਰੇਜ਼ੀ (Bilingual) ਵਿੱਚ ਪੜ੍ਹਾਇਆ ਜਾਵੇਗਾ। ਕੋਰਸ ਦੇ ਨਾਲ, ਤੁਹਾਡੀ ਬਿਹਤਰ ਰਿਵੀਜ਼ਨ ਲਈ PDF Notes, E-book, ਅਤੇ Test Series ਵੀ ਮਿਲੇਗੀ। ਇਸ ਤੋਂ ਇਲਾਵਾ, ਤੁਹਾਨੂੰ 24/7 ਰਿਕਾਰਡਡ ਵੀਡੀਓਜ਼, ਕਾਉਂਸਲਿੰਗ ਸੈਸ਼ਨ ਅਤੇ ਆਪਣੇ Doubts ਨੂੰ Clear ਕਰਨ ਦਾ ਮੌਕਾ ਵੀ ਮਿਲੇਗਾ।
Check the study plan here