Valid for 12 MONTH




ਪੰਜਾਬ Adda247 ਦੁਆਰਾ ਸ਼ਪੈਸ਼ਲ ਬੱਚਿਆਂ ਦੀ ਮੰਗ ਤੇ ਸਾਰੇ ਪੇਪਰ ਵਿੱਚ ਆਉਣ ਵਾਲੇ ਕੰਪਿਊਟਰ ਦੇ ਪ੍ਰਸ਼ਨ ਲਈ Digital Guru ਨਾਮ ਦੀ ਕਿਤਾਬ ਲਾਂਚ ਕੀਤੀ ਗਈ ਹੈ। ਇਹ ਕਿਤਾਬ ਦੋਨਾਂ ਭਾਸ਼ਾਵਾ ਪੰਜਾਬੀ ਅਤੇ English ਵਿੱਚ ਉਪਲੱਬਧ ਹੈ ਤੇ ਇਹ ਪੰਜਾਬ ਦੇ ਸਾਰੀ ਪ੍ਰੀਖਿਆਵਾਂ ਜਿਵੇ ਕਿ ਪੰਜਾਬ ਪੁਲਿਸ, ਪਟਵਾਰੀ, ਕਲਰਕ, Bank, SSC, V.D.O, PSSSB, PSPCL ਆਦਿ ਕਵਰ ਕਰੇਗੀ। ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਬਹੁਤ ਸਾਰੀ ਖਾਸ ਚੀਜਾਂ ਉਪਲੱਬਧ ਹੈ ਜੋ ਬਿਨੈਕਾਰ ਲਈ ਹਰ ਪ੍ਰੀਖਿਆ ਵਿੱਚ ਬਹੁਤ ਹੀ ਮਦਦਗਾਰ ਰਹੇਗੀ। ਬਹੁਤ ਸਾਰੀਆਂ ਖਾਸ ਚੀਜਾਂ ਹੇਠਾਂ ਦਿੱਤੀਆਂ ਗਈਆਂ ਹਨ।
Click Here for Index