Punjab govt jobs   »   ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ...

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023

ਚੰਡੀਗੜ੍ਹ ਬੋਰਡ ਨੇ ਵੱਖ ਵੱਖ ਪੋਸਟਾਂ ਦੀਆਂ 7 ਅਸਾਮੀਆਂ ਲਈ 30 ਨੰਵਬਰ 2023 ਨੂੰ ਅਰਜ਼ੀ ਦੀ ਆਫਲਾਇਨ ਅਪਲਾਈ ਕਰਨ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਦੀ ਆਖਰੀ ਮਿਤੀ 20 ਦਸੰਬਰ 2023 ਰੱਖੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰ  ਅਸਾਮੀ ਦੇ ਵੇਰਵਿਆਂ, ਮਹੱਤਵਪੂਰਨ ਤਾਰੀਖਾਂ, ਚੋਣ ਪ੍ਰਕਿਰਿਆ, ਯੋਗਤਾ ਦੇ ਮਾਪਦੰਡ, ਅਤੇ ਔਨਲਾਈਨ ਅਰਜ਼ੀ ਦੇਣ ਦੇ ਕਦਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ। ਇਸ ਭਰਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਇਸ ਲੇਖ ਨੂੰ ਪੜ੍ਹ ਸਕਦੇ ਹਨ।

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਸੰਖੇਪ ਜਾਣਕਾਰੀ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਦੀ ਭਰਤੀ ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ ਵੱਖ ਵੱਖ ਪੋਸਟਾਂ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਸੰਖੇਪ ਵਿੱਚ ਜਾਣਕਾਰੀ
ਭਰਤੀ ਸੰਗਠਨ ਚੰਡੀਗੜ ਬੋਰਡ
ਪੋਸਟ ਦਾ ਨਾਮ ਵੱਖ ਵੱਖ
ਅਸਾਮਿਆਂ 7 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਭਰਤੀ
ਅਪਲਾਈ ਕਰਨ ਦਾ ਢੰਗ ਆਫਲਾਇਨ
ਆਖਰੀ ਮਿਤੀ 20 ਦਸੰਬਰ 2023
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://chdsw.gov.in/

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਅਸਾਮੀਆਂ ਦੇ ਵੇਰਵੇ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023: ਜਿਹੜੇ ਉਮੀਦਵਾਰ ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਪੋਸਟਾ ਦੇ ਵੇਰਵੇ
ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ ਯੂਨਿਟ ਦਾ ਨਾਮ
ਰਿਸਰਚ ਟਰੇਨਿੰਗ ਸਪੇਸਿਲਿਸਟ 1 SHEW (State Hub for Empowerment of Women)
ਅਕਾਉਂਟ ਅਸੀਸਟੈਂਟ 1 SHEW
ਆਫਿਸ ਅਸਿਸਟੈਂਟ ਕੰਪਿਊਟਰ ਨੋਲੇਜ 1 SHEW
ਜਿਲ੍ਹਾ ਮਿਸਨ ਕੋਆਰਡੀਨੇਟਰ 1 DHEW (District Hub for the
Empowerment of Women)
ਸਪੇੈਸਿਲਿਸਟ ਫਾਇਨਾਂਸ ਲਿਟਰੇਸੀ 1 DHEW
ਅਕਾਉਂਟ ਅਸੀਸਟੈਂਟ 1 DHEW
ਡਾਟਾ ਐਂਟਰੀ ਉਪਰੇਟਰ 1 DHEW

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਮਹੱਤਵਪੂਰਨ ਤਾਰੀਖਾਂ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023: ਇਸ ਭਰਤੀ ਲਈ ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:

Event Date
ਸੁਰੂਆਤੀ ਮਿਤੀ 30 ਨੰਵਬਰ 2023
ਆਖੀਰੀ ਮਿਤੀ 20 ਦਸੰਬਰ  2023
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ

Click Here: ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਨੋਟੀਫਿਕੇਸ਼ਨ ਜਾਰੀ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਚੋਣ ਪ੍ਰਕਿਰਿਆ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 : ਉਮੀਦਵਾਰ ਜੋ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਭਰਤੀ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ ਕਿਉਂਕਿ ਉਮੀਦਵਾਰ ਲਈ ਇਹਨਾਂ ਦੀ ਪੜਾਵਾਂ ਦੀ ਜਾਂਚ ਕਰਨਾ ਬਹੁਤ ਜਰੂਰੀ ਹੈ।

  • ਉਮਰ ਦੇ ਸਬੰਧ ਵਿੱਚ ਐਪਲੀਕੇਸ਼ਨਾਂ ਜਮਾ ਕਰਵਾਉਣ ਲਈ ਸਾਰੇ ਉਮੀਦਵਾਰਾਂ ਦੀ ਯੋਗਤਾ ਦੇ ਨਿਰਧਾਰਨ ਦੀ ਮਿਤੀ, ਜ਼ਰੂਰੀ ਯੋਗਤਾ ਅਤੇ ਕੰਮ ਦਾ ਤਜਰਬਾ ਜਮ੍ਹਾ ਕਰਨ ਦੀ ਆਖਰੀ ਮਿਤੀ ਹੋਵੇਗੀ
  • ਉਮੀਦਵਾਰ ਨੂੰ ਉਮਰ, ਤਜ਼ਰਬੇ, ਬਾਅਦ ਦੇ ਪੜਾਅ ‘ਤੇ ਅਸਵੀਕਾਰ ਹੋਣ ਤੋਂ ਬਚਣ ਲਈ ਇਸ਼ਤਿਹਾਰ ਦੇ ਅਨੁਸਾਰ ਯੋਗਤਾ ਆਦਿ ਦੇ ਸਬੰਧ ਵਿੱਚ ਆਪਣੀ ਯੋਗਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

Official website: : ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ 

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023 ਵਿਦਿਅਕ ਯੋਗਤਾ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023: ਜਿਹੜੇ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ।

ਲੜੀ ਨੰ ਅਸਾਮੀ ਦਾ ਨਾਮ ਵਿਦਿਅਕ ਯੋਗਤਾ
1 ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ
  • ਗ੍ਰੇਜੁਏਟ ਪਾਸ ਹੋਣੀ ਚਾਹੀਦੀ ਹੈ। ਉਸ ਦੇ ਨਾਲ ਆਪਣੀ ਫੀਲਡ ਵਿੱਚ ਤਜਰਬਾ ਹੋਣਾ ਲਾਜਮੀ ਹੈ।
  • ਸਾਰੀਆਂ ਪੋਸਟਾਂ ਲਈ ਯੋਗਤਾ ਵੱਖ ਵੱਖ ਰੱਖੀ ਗਈ ਹੈ।

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਲਈ ਅਰਜ਼ੀ ਕਿਵੇਂ ਦੇਣੀ ਹੈ

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ 2023: ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • ਕੋਈ ਵੀ ਵਿਅਕਤੀ, ਜੋ ਉਪਰੋਕਤ ਸ਼ਰਤਾਂ ਨੂੰ ਪੂਰਾ ਕਰਦਾ ਹੈ ਸੰਪਰਕ ਨੰਬਰ ਈਮੇਲ ਆਈਡੀ ਅਤੇ ਸਵੈ-ਪ੍ਰਮਾਣਿਤ ਨਵੀਨਤਮ ਫੋਟੋ, ਵਿਦਿਅਕ ਯੋਗਤਾ ਦੀਆਂ ਕਾਪੀਆਂ, ਅਤੇ ਸੀ.ਵੀ./ਰਿਜ਼ਿਊਮੇ ਦੇ ਨਾਲ ਨਿਯਮਤ ਤੌਰ ‘ਤੇ ਨਿਰਧਾਰਤ ਅਰਜ਼ੀ ਫਾਰਮ ਦਾਇਰ ਕਰੋ। ਅਤੇ ਇਸ ਭਰਤੀ ਲਈ ਤਜਰਬੇ ਸਰਟੀਫਿਕੇਟਾਂ ਦੀਆਂ ਕਾਪੀਆਂ ਡਾਇਰੈਕਟਰ, ਵਿਭਾਗ ਨੂੰ ਜਮ੍ਹਾ ਕੀਤੀਆਂ ਜਾਣੀਆਂ ਹਨ ਜਿਸ ਦਾ ਪੱਤਾ ਹੇਠਾ ਦਿੱਤਾ ਹੋਇਆ ਹੈ। ( ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ, ਵਧੀਕ ਟਾਊਨ ਹਾਲ ਬਿਲਡਿੰਗ ਸਿਖਰ ਫਲੋਰ), ਸੈਕਟਰ-17 ਸੀ, ਚੰਡੀਗੜ੍ਹ ਪਿਨਕੋਡ-160017 ਅੰਗਰੇਜੀ ਵਿੱਚ (Department of Social Welfare, Women & Child Development, Additional Town Hall Building (Top Floor), Sector-17C, Chandigarh Pincode-160017. )ਤੇ ਭੇਜਣੀ ਹੈ।
  • ਇਸ ਭਰਤੀ ਲਈ ਫਾਰਮ ਜਮਾ ਕਰਨ ਦੀ ਆਖਿਰੀ ਮਿਤੀ 20/12/2023 ਦੁਪਹਿਰ 3  ਵਜੇ ਤੱਕ ਰੱਖੀ ਗਈ ਹੈ।
  • ਲਿਫ਼ਾਫ਼ਾ ਦੇ ਉਪਰ ਰੈਜ਼ਿਊਮੇ ‘ਤੇ ਜ਼ਿਕਰ ਕੀਤੇ ਜਾਣ ਲਈ ਅਪਲਾਈ ਕੀਤੀ ਗਈ ਪੋਸਟ ਦਾ ਨਾਮ/ਅਤੇ ‘ਤੇ ਸੁਪਰ ਸਕ੍ਰਾਈਬ ਕੀਤਾ ਹੋਣਾ ਚਾਹੀਦਾ ਹੈ
  • ਵੱਖ ਵੱਖ ਪੋਸਟਾ ਲਈ ਵੱਖ ਵੱਖ ਅਰਜੀ ਦੇਣੀ ਹੋਵੇਗੀ।
  • ਜੋ ਵੀ ਉਮੀਦਵਾਰ ਨੇ ਪੋਸਟ ਭਰਨੀ ਹੈ ਉਸ ਲਈ ਅਲਗ ਤੋ ਚਿੱਠੀ ਭੇਜਣੀ ਹੋਵੇਗੀ ਉਸ ਨਾਲ ਸਾਰੇ ਦਸਤਾਵੇਜ ਹੋਣੇ ਲਾਜਮੀ ਹਨ।
  • ਅਰੀਜ ਸਿਰਫ ਰਜਿਸਟਰਡ ਪੋਸਟ ਨਾਲ ਹੀ ਸਵੀਕਾਰ ਕੀਤੀ ਜਾਵਗੀ.
  • ਆਖਿਰੀ ਮਿਤੀ ਤੋਂ ਬਾਅਦ ਕੋਈ ਵੀ ਅਰਜੀ ਸਵੀਕਾਰ ਨਹੀ ਕੀਤੀ ਜਾਵੇਗੀ

pdpCourseImg

Enroll Yourself: Punjab Da Mahapack Online Live Classes

Download Adda 247 App here to get the latest updates

FAQs

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਦੀ ਅਪਲਾਈ ਕਰਨ ਦੀ ਆਖਿਰੀ ਮਿਤੀ ਕੀ ਰੱਖੀ ਗਈ ਹੈ।

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਦੀ ਆਫਲਾਇਨ ਅਪਲਾਈ ਕਰਨ ਦੀ ਮਿਤੀ 20 ਦਸੰਬਰ 2023 ਰੱਖੀ ਗਈ ਹੈ।

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਵਿੱਚ ਕੁੱਲ ਕਿਨਿਆਂ ਪੋਸਟਾਂ ਹਨ।

ਸਮਾਜ ਭਲਾਈ ਮਹਿਲਾ ਅਤੇ ਬਾਲ ਵਿਕਾਸ ਚੰਡੀਗੜ੍ਹ ਭਰਤੀ ਵਿੱਚ ਕੁੱਲ 7 ਪੋਸਟਾਂ ਹਨ।