Punjab govt jobs   »   Rise of Dal Khalsa 1748

Rise of Dal Khalsa 1748

Rise of Dal Khalsa 1748

Rise of Dal Khalsa 1748: The establishment of the Dal Khalsa in India is considered to be an extremely important event in Sikh history. Its establishment imparted a new life to the Sikh community and instilled a sense of unity and discipline among them, enabling the Sikhs to resist the tyranny of the Mughal and Afghan subedars of Punjab.

It was only due to the efforts of the Dal Khalsa that the Sikhs eventually succeeded in establishing their own independent misals in Punjab. In fact, due to the establishment of the Dal Khalsa, the Sikhs succeeded in entering a glorious age from a dark age. Consequently, the establishment of Dal Khalsa is considered a milestone in Sikh history.

Dal Khalsa 1748 | ਦਲ ਖਾਲਸਾ 1748

Dal Khalsa 1748: 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੀ ਯੋਗ ਅਗਵਾਈ ਕਰਨ ਲਈ ਕੋਈ ਯੋਗ ਨੇਤਾ ਨਹੀਂ ਰਿਹਾ ਸੀ । ਸਿੱਟੇ ਵਜੋਂ ਸਿੱਖ ਆਪਣੇ ਆਪ ਨੂੰ ਸੰਗਠਿਤ ਰੂਪ ਵਿੱਚ ਪੰਜਾਬ ਵਿੱਚ ਕਾਇਮ ਨਾ ਰੱਖ ਸਕੇ ਅਜਿਹੇ ਸਮੇਂ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਅਬਦੁਸ ਸਮਦ ਖ਼ਾ ਅਤੇ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਭਾਰੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ | ਰੋਜ਼ਾਨਾ ਸਿੱਖਾਂ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ ।ਮਜਬੂਰ ਹੋ ਕੇ ਸਿੱਖਾਂ ਨੂੰ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਣੀ ਪਈ ।

Read about Sikh Misls

ਇੱਥੇ ਉਨ੍ਹਾਂ ਨੂੰ ਅਨੇਕਾਂ ਔਕੜਾ ਦਾ ਸਾਹਮਣਾ ਕਰਨਾ ਪਿਆ । ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆ ਸਨ । ਜਿੱਥੇ ਕਿਤੇ ਵੀ ਉਹ ਇਕੱਲੇ ਦੁਕੱਲੇ ਨਜ਼ਰ ਆਉਂਦੇ ਮਾਰ ਦਿੱਤੇ ਜਾਂਦੇ । ਦੂਜਾ, ਉਹ ਭੋਜਨ ਦੀ ਤਲਾਸ਼ ਵਿੱਚ ਇਧਰ-ਉਧਰ ਭਟਕਦੇ ਰਹਿੰਦੇ ਸਨ । ਇਸ ਕਾਰਨ ਉਨ੍ਹਾਂ ਨੂੰ ਲੁੱਟਮਾਰ ਕਰਨ ਲਈ ਮਜਬੂਰ ਹੋਣਾ ਪਿਆ।ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਜੱਥਿਆਂ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਕੀਤੀ ਅਤੇ ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ।ਇਹ ਜੱਥੇ ਦਲ ਖ਼ਾਲਸਾ ਦੀ ਸਥਾਪਨਾ ਦਾ ਆਧਾਰ ਬਣੇ ।

Dal Khalsa

ਜ਼ਕਰੀਆ ਖ਼ਾਂ ਦੇ ਅੱਤਿਆਚਾਰ ਜਦੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਹੇ ਤਾਂ ਉਸ ਨੇ 1733 ਈ. ਵਿੱਚ ਸਿੱਖਾਂ ਨਾਲ ਸਮਝੌਤਾ ਕਰ ਲਿਆ ਇਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ ।

ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ ।ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ ।

ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਜੱਥੇ ਨੂੰ ਇੱਕ ਵੱਖਰੇ ਤਜਰਬੇਕਾਰ ਸਿੱਖ ਜੱਥੇਦਾਰ ਦੇ ਅਧੀਨ ਰੱਖਿਆ ਗਿਆ ਸੀ । ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਤਕ ਨੌਜਵਾਨ ਸਨ । ਹਰੇਕ ਜੱਥੇ ਦਾ ਆਪਣਾ ਵੱਖਰਾ ਝੰਡਾ ਅਤੇ ਨਗਾਰਾ ਸੀ । ਭਾਵੇਂ ਨਵਾਰ ਕਪੂਰ ਸਿੰਘ ਜੀ ਨੂੰ ਬੁੱਢਾ ਦਲ ਦੀ ਅਗਵਾਈ ਸੌਂਪੀ ਗਈ ਸੀ ਪਰ ਉਹ ਦੋਹਾਂ ਦਲਾਂ ਵਿਚਕਾਰ ਇੱਕ ਸਾਂਝੀ ਕੁੜੀ ਦਾ ਕੰਮ ਵੀ ਕਰਦ ਸਨ।

First Leader of Dal Khalsa|ਦਲ ਖਾਲਸਾ ਦੇ ਪਹਿਲੇ ਆਗੂ

First Leader of Dal Khalsa: First leader of Dal Khalsa is General Jassa Singh Ahluwalia. The Ahluwalia Misl was led by the legendary general Jassa Singh Ahluwalia (1718-1783) also addressed as Sultan-e-quam. As the first commander of the newly formed Dal Khalsa, he led the Sikhs to victory in numerous battles against the Mughals and Afghans capturing the forts of Lahore (1762) and Delhi (1783).

Click here to read more 

Reorganization of Dal Khalsa | ਦਲ ਖਾਲਸਾ ਦਾ ਪੁਨਰਗਠਨ

Reorganization of Dal Khalsa:  July, 1745 After the death of Zakaria Khan, a civil war started between his two sons Yahya Khan and Shahnawaz Khan for the throne. As a result, unrest spread. Taking advantage of this situation, the Sikhs on October 14, 1745 AD. On the occasion of Diwali passed a Gurmata in Amritsar. In this Gurmata it was decided that 25 groups of hundreds of Sikhs should be formed.

The leaders of these groups used to get this position due to their ability and bravery. These groups adopted guerilla warfare system to compete with the government. These mobs started killing such Chaudharys and Kudhyas who had helped the government against the Sikhs. These groups looted places like Batala, Jalandhar, Bajwara and Phagwara etc. Gradually the number of these groups increased from 25 to 65.

Significance of Dal Khalsa | ਦਲ ਖਾਲਸਾ ਦੀ ਮਹੱਤਤਾ

Significance of Dal Khalsa: ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ । ਇਸ ਨੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੀ ਖਿਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ । ਇਸ ਨੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ । ਇਸ ਨੇ ਉਨ੍ਹਾਂ ਨੂੰ ਧਰਮ ਦੀ ਖ਼ਾਤਰ ਹਰ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ ।ਇਸ ਦੀ ਅਗਵਾਈ ਹੇਠ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਵਿਨਾਸ਼ ਕੀਤਾ ।

ਦਲ ਖ਼ਾਲਸਾ ਨੇ ਹੀ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੱਤੀ । ਦਲ ਖ਼ਾਲਸਾ ਦੇ ਯਤਨਾਂ ਦੇ ਸਿੱਟੇ ਵਜੋਂ ਹੀ ਅੰਤ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ ਅਸਲ ਵਿੱਚ ਸਿੱਖਾਂ ਨੇ ਜੋ ਮਹਾਨ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਦਾ ਸਿਹਰਾ ਦਲ ਖ਼ਾਲਸਾ ਨੂੰ ਹੀ ਪ੍ਰਾਪਤ ਹੈ।

Dal Khalsa FAQ’s

Q1. Who is the founder of Dal Khalsa?

Answer: Jassa Singh Ahluwalia is the founder of Dal Khalsa.

Q2. Who led Ahluwalia Misl?

Answer: Jassa Singh founded Ahluwalia Misl.

Q3. How many jathas were there in the beginning of Dal Khalsa?

Answer: There were 65 jathas in Dal Khalsa.

Read More about Punjab Govt Jobs:

Latest Job Notification Punjab Govt Jobs
Current Affairs Punjab Current Affairs
GK Punjab GK

follow us on : https://www.adda247.com/pa/

Download Adda 247 App here to get latest updates

 

FAQs

Who is the founder of Dal Khalsa?

Jassa Singh Ahluwalia is the founder of Dal Khalsa.

Who led Ahluwalia Misl?

Jassa Singh founded Ahluwalia Misl.

How many jathas were there in the beginning of Dal Khalsa?

There were 65 jathas in Dal Khalsa.