Punjab govt jobs   »   RBI ਗ੍ਰੇਡ B ਨਤੀਜਾ 2023   »   RBI ਗ੍ਰੇਡ B ਨਤੀਜਾ 2023

RBI ਗ੍ਰੇਡ B ਨਤੀਜਾ 2023 ਫੇਜ਼ 1 ਜਾਰੀ PDF ਡਾਊਨਲੋਡ ਲਿੰਕ

RBI ਗ੍ਰੇਡ B ਨਤੀਜਾ 2023: RBI ਗ੍ਰੇਡ B ਦੀ ਲਿਖਤੀ ਪ੍ਰੀਖਿਆ ਕਰਵਾਈ ਜਾਣ ਤੋਂ ਬਾਅਦ ਆਪਣੀ ਅਧਿਕਾਰਤ ਸਾਈਟ ਤੇ ਨਤੀਜਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਸਾਰੇ ਉਮੀਦਵਾਰਾਂ ਦੇ ਰੋਲ ਨੰਬਰ ਸ਼ਾਮਲ ਹੋਣਗੇ ਜਿਨ੍ਹਾਂ ਨੂੰ RBI ਗ੍ਰੇਡ B ਭਰਤੀ 2023 ਦੇ ਪਹਿਲੇ ਪੜਾਅ ਲਈ ਚੁਣਿਆ ਗਿਆ ਹੈ। ਜਿਨ੍ਹਾਂ ਉਮੀਦਵਾਰ ਨੇ RBI ਗ੍ਰੇਡ B ਦੀ ਪ੍ਰੀਖਿਆ ਦਿੱਤੀ ਹੈ ਉਹ ਉਮੀਦਵਾਰ ਅਧਿਕਾਰਤ ਸਾਈਟ ਤੋਂ ਜਾ ਲੇਖ ਵਿੱਚ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਨਤੀਜਾ ਬਾਰੇ ਪ੍ਰਾਪਤ ਕਰ ਸਕਦੇ ਹਨ

RBI ਗ੍ਰੇਡ B ਨਤੀਜਾ 2023 ਸੰਖੇਪ ਵਿੱਚ ਜਾਣਕਾਰੀ

RBI ਗ੍ਰੇਡ B ਨਤੀਜਾ 2023: RBI ਗ੍ਰੇਡ B ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਰਿਜਰਵ ਬੈਂਕ ਦੁਆਰਾ ਅਧਿਕਾਰਤ ਸਾਈਟ ਤੇ ਜਾਰੀ ਕਰ ਦਿੱਤਾ ਹੈ। ਇਸ ਲੇਖ ਵਿੱਚ, ਉਮੀਦਵਾਰ RBI ਗ੍ਰੇਡ B 2023 ਦੇ ਨਤੀਜੇ ਨੂੰ ਡਾਉਨਲੋਡ ਕਰਨ ਲਈ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ ਅਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦਾ ਨਤੀਜੇ ਦੇ ਪਹਿਲੇ ਪੜਾਅ ਲਈ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ।

RBI ਗ੍ਰੇਡ B ਨਤੀਜਾ 2023 ਸੰਖੇਪ ਵਿੱਚ ਜਾਣਕਾਰੀ
ਭਰਤੀ ਕਰਨ ਵਾਲੀ ਸੰਸਥਾ  ਰਿਜਰਵ ਬੈਂਕ ਆਫ ਇੰਡਿਆ
ਪੋਸਟ ਦਾ ਨਾਮ RBI ਗ੍ਰੇਡ B
ਅਸਾਮਿਆ 291
ਸ਼੍ਰੇਣੀ ਨਤੀਜਾ
 ਸਥਿਤੀ ਜਾਰੀ ਕਰ ਦਿੱਤਾ ਗਿਆ ਹੈ
ਵੈੱਬਸਾਈਟ ਲਿੰਕ www.rbi.org.in

RBI ਗ੍ਰੇਡ B ਨਤੀਜਾ 2023 ਸਿੱਧੇ ਲਿੰਕਸ

RBI ਗ੍ਰੇਡ B ਨਤੀਜਾ 2023: ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ।  ਬੋਰਡ ਵੱਲੋਂ ਇਸ ਭਰਤੀ ਦੇ ਪਹਿਲੇ ਪੜਾਅ ਦੀ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ ਇਸ ਦਾ ਨਤੀਜਾ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਵੈੱਬਸਾਈਟ ਤੋਂ RBI ਗ੍ਰੇਡ B ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਐਕਟਿਵੇਟ ਕਰ ਦਿੱਤਾ ਹੈ। ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਡਾਉਨਲੋਡ ਕਰੋ।

ਡਾਊਨਲੋਡ ਕਰੋ: RBI ਗ੍ਰੇਡ B ਨਤੀਜਾ 2023 PDF file

RBI ਗ੍ਰੇਡ B ਨਤੀਜਾ 2023 ਮੈਰਿਟ ਸੂਚੀ

RBI ਗ੍ਰੇਡ B ਨਤੀਜਾ 2023: ਇਸ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਅਤੇ ਅੰਤ ਵਿੱਚ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕੀਤੀ ਜਾਵੇਗੀ। ਇਹ ਪ੍ਰੀਖਿਆ ਦੋ ਪੜਾਅ ਦੇ ਵਿੱਚ ਲਈ ਜਾਵੇਗੀ ਜਿਸ ਦੇ ਵਿੱਚੋਂ ਪਹਿਲੇ ਪੜਾਅ ਦਾ ਨਤੀਜਾ ਆ ਗਿਆ ਹੈ ਅਤੇ ਦੂਜੇ ਪੜਾਅ ਲਈ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ। ਉਸ ਤੋਂ ਬਾਅਦ ਹੀ ਇਸ ਦੀ ਮੈਰਿਟ ਸੂਚੀ ਆਵੇਗੀ।

ਡਾਊਨਲੋਡ ਕਰੋ: RBI ਗ੍ਰੇਡ B ਮੈਰਿਟ ਸੂਚੀ

(ਵਰਤਮਾਨ ਵਿੱਚ ਕਿਰਿਆਸ਼ੀਲ ਹੈ)

RBI ਗ੍ਰੇਡ B ਨਤੀਜਾ 2023 ਕੱਟ ਆਫ ਅੰਕ

RBI ਗ੍ਰੇਡ B ਨਤੀਜਾ 2023: RBI ਗ੍ਰੇਡ B ਕੱਟ ਆਫ 2023 ਹਲੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। RBI ਗ੍ਰੇਡ B ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ।

ਲਿਖਤੀ ਪੇਪਰ ਲੈਣ ਤੋਂ ਬਾਅਦ ਅਤੇ ਇਸਦੇ ਨਤੀਜਾ ਆਉਣ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇੱਕ ਵਾਰ ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਸਹੀ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਅਤੇ ਆਪਣੇ ਲਈ ਅੰਕਾਂ ਦੀ ਗਣਨਾ ਕਰ ਸਕਦੇ ਹਨ। ਇਸ ਤੋਂ ਬਾਅਦ ਦੀ ਕੱਟ ਆਫ ਪਤਾ ਲਗੂਗੀ।

RBI ਗ੍ਰੇਡ B ਨਤੀਜਾ 2023 ਡਾਊਨਲੋਡ ਕਰਨ ਦੇ ਕਦਮ

RBI ਗ੍ਰੇਡ B ਨਤੀਜਾ 2023:  ਨਤੀਜਾ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ www.rbi.org.in ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

 

adda247

Enroll Yourself: Punjab Da Mahapack Online Live Classes

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕਿ RBI ਗ੍ਰੇਡ B ਨਤੀਜਾ 2023 ਜਾਰੀ ਹੋ ਚੁਕਿਆ ਹੈ

ਹਾਂ RBI ਗ੍ਰੇਡ B ਨਤੀਜਾ 2023 18 ਜੂਲਾਈ ਨੂੰ ਜਾਰੀ ਕਰ ਦਿੱਤਾ ਗਿਆ ਹੈ

RBI ਗ੍ਰੇਡ B ਨਤੀਜਾ 2023 ਕਿੱਥੋਂ ਡਾਉਨਲੋਡ ਕਰ ਸਕਦੇ ਹਾਂ।

ਉਮੀਦਵਾਰ RBI ਗ੍ਰੇਡ B ਨਤੀਜਾ 2023 ਉਪਰ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ।