Punjab govt jobs   »   ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ   »   ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023: ਪੰਜਾਬ ਯੂਨੀਵਰਸਿਟੀ ਦੁਆਰਾ ਐਸੋਸੀਏਟ ਪ੍ਰੋਫੈਸਰ ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਅਹੁਦੇ ਲਈ ਆਨਲਾਈਨ ਅਤੇ ਆਫਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ। ਇਸ ਲੇਖ ਵਿੱਚ, ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023: ਪੰਜਾਬ ਯੂਨੀਵਰਸਿਟੀ ਦੁਆਰਾ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੀ ਭਰਤੀ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ ਪੰਜਾਬ ਯੂਨੀਵਰਸਿਟੀ ਦੁਆਰਾ ਭਰਤੀ ਕਰਵਾਈ ਜਾਂਦੀ ਹੈ। ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਯੋਗਤਾ ਦੇ ਅਧਾਰ ਤੇ ਚੋਣ, ਫਿਰ ਇੰਟਰਵਿਊ ਹੋਵੇਗਾ ਅਤੇ ਆਖਿਰੀ ਪੜਾਅ ਦਸਤਾਵੇਜ਼ ਤਸਦੀਕ ਹੈ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਯੂਨੀਵਰਸਿਟੀ
ਪੋਸਟ ਦਾ ਨਾਮ ਐਸੋਸੀਏਟ ਪ੍ਰੋਫੈੈਸਰ
ਅਸਾਮੀਆਂ 23
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਪੜਾਈ ਦੀ ਯੋਗਤਾ ਦੇ ਅਧਾਰ ਤੇ ਅਤੇ ਦਸਤਾਵੇਜ਼ ਤਸਦੀਕ
ਨੌਕਰੀ ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://puchd.ac.in/

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023: ਇਸ ਭਰਤੀ ਵਿੱਚ ਸਾਮਿਲ ਹੋਣ ਲਈ ਉਮੀਦਵਾਰ ਦਾ ਕੋਈ ਲਿਖਤੀ ਪੇਪਰ ਨਹੀ ਹੋਵੇਗਾ ਜਰੂਰਤ ਪੈਣ ਤੇ ਹੀ ਇੰਟਰਵਿਉ ਹੋਵੇਗਾ ਅਤੇ ਬਾਅਦ ਵਿੱਚ ਦਸਤਾਵੇਜ ਤਸਦੀਕ ਲਈ ਬੁਲਾਇਆ ਜਾਵੇਗਾ. । ਉਮੀਦਵਾਰ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

  • ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ 2023 : ਉਮੀਦਵਾਰ ਜੋ ਐਸੋਸੀਏਟ ਪ੍ਰੋਫੈਸਰ ਭਰਤੀ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ ਕਿਉਂਕਿ ਉਮੀਦਵਾਰ ਲਈ ਇਹਨਾਂ ਦੀ ਪੜਾਵਾਂ ਦੀ ਜਾਂਚ ਕਰਨਾ ਬਹੁਤ ਜਰੂਰੀ ਹੈ।ਉਮੀਦਵਾਰ ਦੁਆਰਾ ਪ੍ਰਾਪਤ ਕੀਤੀਆਂ ਯੋਗਤਾਵਾਂ ਅਤੇ ਦਫ਼ਤਰ ਨੂੰ ਸੰਚਾਰਿਤ ਦੇ ਆਧਾਰ ਅਰਜ਼ੀਆਂ ਦੀ ਪ੍ਰਾਪਤੀ ਲਈ ਨਿਸ਼ਚਿਤ ਆਖਰੀ ਮਿਤੀ ਤੱਕ ਹਰੇਕ ਬਿਨੈਕਾਰ ਦੀ ਯੋਗਤਾ ਨਿਰਧਾਰਤ ਕੀਤੀ ਜਾਵੇਗੀ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023: ਜਿਹੜੇ ਉਮੀਦਵਾਰਾਂ ਨੂੰ ਅਸਥਾਈ ਤੌਰ ‘ਤੇ ਚੁਣਿਆ ਗਿਆ ਹੈ ਜਾਂ ਉਡੀਕ ਸੂਚੀਬੱਧ ਕੀਤਾ ਗਿਆ ਹੈ, ਉਨ੍ਹਾਂ ਨੂੰ ਦਸਤਾਵੇਜ਼ ਤਸਦੀਕ ਲਈ ਉਨ੍ਹਾਂ ਦੀ ਨਿੱਜੀ ਹਾਜ਼ਰੀ ਦੀ ਮਿਤੀ ਅਤੇ ਸਮੇਂ ਬਾਰੇ ਸੰਸਥਾ ਦੀ ਵੈੱਬਸਾਈਟ ‘ਤੇ ਨੋਟਿਸ ਰਾਹੀਂ ਸੂਚਿਤ ਕੀਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੀਆਂ ਅਸਾਮੀਆਂ ਲਈ, ਪੜਤਾਲ ਕਮੇਟੀ ਦੁਆਰਾ ਯੋਗ ਮੰਨੇ ਗਏ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਵੀ ਲੋੜ ਹੋਵੇਗੀ। ਦਸਤਾਵੇਜ਼ ਤਸਦੀਕ ਪ੍ਰਕਿਰਿਆ ਦੇ ਦੌਰਾਨ, ਉਮੀਦਵਾਰਾਂ ਨੂੰ ਹੇਠਾਂ ਦਿੱਤੇ ਸਰਟੀਫਿਕੇਟ/ਦਸਤਾਵੇਜ਼/ਪ੍ਰਸੰਸਾ ਪੱਤਰ ਜਮ੍ਹਾ ਕਰਨ ਦੀ ਲੋੜ ਹੋਵੇਗੀ:

  • ਔਨਲਾਈਨ ਅਰਜ਼ੀ ਫਾਰਮ ਦਾ ਪ੍ਰਿੰਟਆਊਟ।
  • ਮੈਟ੍ਰਿਕ, 10+2 ਦੀ ਮਾਰਕ ਸ਼ੀਟ ਦੇ ਨਾਲ ਸਰਟੀਫਿਕੇਟ ਦੀ ਸਵੈ-ਪ੍ਰਮਾਣਿਤ ਜਾਂ ਪ੍ਰਮਾਣਿਤ ਕਾਪੀ, ਅਤੇ ਸੰਬੰਧਿਤ ਪੋਸਟ ਦੇ ਭਰਤੀ ਨਿਯਮਾਂ ਦੇ ਅਨੁਸਾਰ ਕੋਈ ਹੋਰ ਉੱਚ ਯੋਗਤਾ।
  • ਜੇ ਲੋੜ ਹੋਵੇ, ਤਜ਼ਰਬੇ ਸਰਟੀਫਿਕੇਟ(ਆਂ) ਦੀ ਸਵੈ-ਪ੍ਰਮਾਣਿਤ ਜਾਂ ਪ੍ਰਮਾਣਿਤ ਕਾਪੀ।
  • ਮੌਜੂਦਾ ਰੁਜ਼ਗਾਰਦਾਤਾ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ, ਜੇਕਰ ਉਮੀਦਵਾਰ ਵਰਤਮਾਨ ਵਿੱਚ ਸਰਕਾਰੀ, ਅਰਧ-ਸਰਕਾਰੀ, ਖੁਦਮੁਖਤਿਆਰ ਸੰਸਥਾ, ਆਦਿ ਵਿੱਚ ਨੌਕਰੀ ਕਰਦਾ ਹੈ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023 ਮੈਡੀਕਲ ਪ੍ਰੀਖਿਆ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023: ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023 ਅੰਤਿਮ ਸੂਚੀ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ 2023: ਅੰਤਿਮ ਸੂਚੀ ਤੋਂ ਪਹਿਲਾ ਉਮੀਦਵਾਰ ਦਾ ਦਸਤਾਵੇਜ ਤਸਦੀਕ ਕੀਤਾ ਜਾਵੇਗਾ ਉਸ ਤੋਂ ਬਾਅਦ ਤਿਆਰ ਕੀਤੀ ਗਈ ਮੈਰਿਟ ਸੂਚੀ ਨੂੰ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ। ਹਰੇਕ ਸ਼੍ਰੇਣੀ ਵਿੱਚ ਅਸਲ ਦਸਤਾਵੇਜ਼ਾਂ ਦੀ ਪੜਤਾਲ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ ਉਸ ਸ਼੍ਰੇਣੀ ਵਿੱਚ ਉਪਲਬਧ ਅਸਾਮੀਆਂ ਦਾ ਡੇਢ ਗੁਣਾ ਹੋਵੇਗੀ। ਚੋਣ ਲਈ ਅੰਤਿਮ ਮੈਰਿਟ ਸੂਚੀ ਯੋਗਤਾ ਸ਼ਰਤਾਂ ਅਤੇ ਆਈਸੀਟੀ ਹੁਨਰ ਸਿਖਲਾਈ ਸਰਟੀਫਿਕੇਟਾਂ ਦੀ ਤਸਦੀਕ ਤੋਂ ਬਾਅਦ ਜਾਰੀ ਕੀਤੀ ਜਾਵੇਗੀ।

Enroll Yourself: Punjab Da Mahapack
Online Live Classes which offer up to 75% Discount on all Important Exam

FAQs

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ ਵਿੱਚ ਲਿਖਤੀ ਪੇਪਰ ਹੋਵੇਗਾ ਜਾ ਨਹੀ ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੇ ਲਿਖਤੀ ਪੇਪਰ ਦੀ ਜਾਣਕਾਰੀ ਪੰਜਾਬ ਯੂਨੀਵਰਸਿਟੀ ਵੱਲੋ ਨਹੀ ਦਿੱਤੀ ਗਈ ਹੈ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ ਵਿੱਚ ਕਿਨੇ ਦੋਰ ਹਨ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਚੋਣ ਪ੍ਰਕਿਰਿਆ ਵਿੱਚ ਪੜਾਈ ਦੀ ਯੋਗਤਾ ਦੇ ਅਧਾਰ ਦੇ ਸਿਲੇਕਸ਼ਨ ਕੀਤੀ ਜਾਵੇਗੀ ਫਿਰ ਉਸ ਤੋ ਬਾਅਦ ਦਸਤਾਵੇਜ ਤਸਦੀਕ ਹੋਣਗੇ।

TOPICS: