Punjab govt jobs   »   Punjab Police Head Constable Selection Process...

Punjab Police Head Constable Selection Process 2022

Punjab Police Head Constable Selection Process 2022

Punjab Police Head Constable Selection Process 2022: Punjab Police Head Constable in Investigation Cadre Selection  Process is based on the performance of the different tests and exams which are held during the recruitment process. The Tests that are held for Punjab Police Head Constable Selection Process 2022 are as follows

Punjab Police Head Constable Selection Process Objective Exam

Punjab Police Head Constable Selection Process Document Scrutiny

Punjab Police Head Constable Selection Process Physical Measurement Test

Punjab Police Head Constable Selection Process Physical Screening Test

Punjab Police Head Constable Selection Process Medical Examination Test

We will discuss all these in detail in this article.

Punjab Police Head Constable Selection Process 2022 – Document Verification

Punjab Police Head Constable Selection Process 2022 – Document Verification: Punjab Police Head Constable in Investigation Cadre Selection Process 2022 ਦੇ ਪੜਾਅ 2 ਲਈ ਬੁਲਾਏ ਗਏ ਉਮੀਦਵਾਰਾਂ ਐਡਮਿਟ ਕਾਰਡ ਵਿਚ ਦਰਸਾਏ ਗਏ ਸਥਾਨ ‘ਤੇ ਨਿਰਧਾਰਤ ਮਿਤੀ ਅਤੇ ਸਮੇਂ ‘ਤੇ ਦਸਤਾਵੇਜ਼ਾਂ ਦੀ ਪੜਤਾਲ ਲਈ ਰਿਪੋਰਟ ਕਰਨ ਦੀ ਲੋੜ ਹੋਵੇਗੀ। ਇਸ ਦੇ ਵੇਰਵੇ ਭਰਤੀ ਪੋਰਟਲ ‘ਤੇ ਅਪਲੋਡ ਕੀਤੇ ਜਾਣਗੇ।

Punjab Police Head Constable Selection Process 2022 ਵਿੱਚ Document Scrutiny ਲਈ ਉਮੀਦਵਾਰਾਂ ਨੂੰ ਹੇਠ ਲਿਖੇ ਸਰਟੀਫਿਕੇਟ ਅਤੇ ਹਰੇਕ ਦਸਤਾਵੇਜ਼ ਦੀ ਇੱਕ ਸਵੈ-ਪ੍ਰਮਾਣਿਤ ਕਾਪੀ ਨਾਲ ਲਿਆਉਣੇ ਹੋਣਗੇ:

  1. ਉਮਰ ਦੇ ਸਬੂਤ ਲਈ ਦਸਵੀਂ ਦਾ ਸਰਟੀਫਿਕੇਟ।
  2. ਗ੍ਰੈਜੂਏਸ਼ਨ ਡਿਗਰੀ।
  3.  ਦਸਵੀਂ ਪੱਧਰ ਜਾਂ ਇਸ ਦੇ ਬਰਾਬਰ ਪੰਜਾਬੀ ਪਾਸ ਹੋਣ ਦਾ ਸਬੂਤ।
  4. ਰਿਜ਼ਰਵੇਸ਼ਨ ਦੇ ਦਾਅਵੇ ਦਾ ਸਮਰਥਨ ਕਰਨ ਲਈ ਸਮਰੱਥ ਅਥਾਰਟੀ ਦੁਆਰਾ ਜਾਰੀ ਸ਼੍ਰੇਣੀ ਸਰਟੀਫਿਕੇਟ।

 ਜੋ ਵੀ ਉਮੀਦਵਾਰ Punjab Police Head Constable ਦੀ ਅਧਿਕਾਰਿਤ ਨੋਟਿਫਿਕੇਸ਼ਨ ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹਨ।

Punjab Police Head Constable Selection Process 2022

Punjab Police Head Constable Official Notification

Punjab Police Head Constable Selection Process 2022 – Physical Measurement Test

Punjab Police Intelligence Assistant

Punjab Police Head Constable Physical Measurement Test: Punjab Police Head Constable Selection Process 2022 ਵਿੱਚ MCQs ਅਧਾਰਿਤ ਟੈਸਟ ਤੋਂ ਬਾਅਦ, ਜਿਹੜੇ ਉਮੀਦਵਾਰ, ਉਹਨਾਂ ਦੀਆਂ ਸ਼੍ਰੇਣੀਆਂ ਵਿੱਚ ਕੱਟ-ਆਫ ਜਾਂ ਕੱਟ-ਆਫ ਅੰਕਾਂ ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ, ਨੂੰ ਸਰੀਰਕ ਮਾਪ ਟੈਸਟ ਲਈ ਬੁਲਾਇਆ ਜਾਵੇਗਾ। Physical Measurement Test,  Punjab Police Head Constable Selection Process 2022 ਦਾ MCQs ਅਧਾਰਿਤ ਟੈਸਟ ਤੋਂ ਬਾਅਦ ਅਗਲਾ ਮਹੱਤਵਪੂਰਨ ਪੜਾਅ ਹੈ।

Punjab Police Head Constable Physical Measurements

Category

Height 

Males

5’5″

Females

5’1″

Punjab Police Head Constable Selection Process 2022 – Physical Screening Test

Punjab Police Head Constable Selection Process 2022

 

Punjab Police Head Constable Physical Screening Test: Punjab Police Head Constable Selection Process 2022 ਵਿੱਚ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਹੀ Punjab Police Head Constable Physical Screening Test ਲਈ ਬੁਲਾਇਆ ਜਾਵੇਗਾ ਜੋ ਸਰੀਰਕ ਮਾਪ ਟੈਸਟ ਵਿੱਚ ਪਾਸ ਕਰ ਚੁੱਕੇ ਹਨ। ਜਿਹੜੇ ਉਮੀਦਵਾਰ Physical Measurement Test ਪਾਸ ਨਹੀਂ ਕਰ ਸਕੇ, ਉਨ੍ਹਾਂ ਨੂੰ Punjab Police Head Constable Physical Screening Test ਲਈ ਨਹੀਂ ਬੁਲਾਇਆ ਜਾਵੇਗਾ। Physical Screening Test ਦੇ ਮਾਪਦੰਡ ਹੇਠ ਲਿਖੇ ਅਨੁਸਾਰ ਹਨ:

Candidate Events in the Physical Screening Test
For Male Candidates (except Ex-Servicemen of and above 35 years) 800 meters run to be completed in 4:00 minutes (only one chance)
Long Jump 2.75 meters (3 chances)
High Jump 0.90 meters (3 chances)
For Ex-Servicemen Male Candidates (35 years and above) 800 meters run/walk to be completed in -6:00 minutes (only one chance)
For Female Candidates 400 meters run to be completed in 2:00 minutes(only one chance)
Long Jump 1.80 meters (3 chances)
High Jump 0.75 meters (3 chances)

Punjab Police Head Constable Selection Process 2022 – Physical Screening Test some Important Note

Punjab Police Head Constable Selection Process 2022 – Physical Screening Test some Important Note : ਉਮੀਦਵਾਰ ਨੋਟ ਕਰਨ ਕਿ, ਕਾਰਗੁਜ਼ਾਰੀ ਵਧਾਉਣ ਵਾਲੀਆਂ ਦਵਾਈਆਂ (Performance Enhancing Drugs) ਦੀ ਵਰਤੋਂ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਰੈਂਡਮ ਟੈਸਟਿੰਗ ਕੀਤੀ ਜਾ ਸਕਦੀ ਹੈ। ਅਜਿਹੇ ਟੈਸਟ ਲਈ ਰੈਂਡਮ ਉਮੀਦਵਾਰ ਚੁਣੇ ਜਾ ਸਕਦੇ ਹਨ ਜਿਹਨਾਂ ਨੂੰ ਲੋੜੀਂਦੇ ਜੈਵਿਕ ਨਮੂਨੇ (Biological Sample) ਹਦਾਇਤਾਂ ਅਨੁਸਾਰ ਪ੍ਰਦਾਨ ਕਰਨੇ ਪੈਣਗੇ। ਅਜਿਹੇ ਜੀਵ-ਵਿਗਿਆਨਕ ਨਮੂਨੇ ਪ੍ਰਦਾਨ ਤੋਂ ਇਨਕਾਰ ਕਰਨ ਨਾਲ ਉਮੀਦਵਾਰ ਨੂੰ ਅਯੋਗ ਠਹਿਰਾਇਆ ਜਾਵੇਗਾ ਅਤੇ ਚੋਣ ਲਈ ਅਯੋਗ ਕਰਾਰ ਦਿੱਤਾ ਜਾਵੇਗਾ।

 

Punjab Police Head Constable Selection Process 2022 – Medical Examination Test

Punjab Police Head Constable Selection Process 2022 – Medical Examination Test : ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਆਰਜ਼ੀ ਹੋਵੇਗੀ ਅਤੇ ਇਹ ਹੇਠ ਲਿਖੀਆਂ ਲਾਜ਼ਮੀ ਸ਼ਰਤਾਂ ਪੂਰੀ ਹੋਣ ਤੇ ਹੀ ਹੋਵੇਗੀ:

  • ਪੁਲਿਸ ਵਿਭਾਗ ਵਿੱਚ ਭਰਤੀ ਹੋਣ ਤੋਂ ਪਹਿਲਾਂ, ਉਮੀਦਵਾਰਾਂ ਦਾ ਮੈਡੀਕਲ ਹੋਵੇਗਾ ਜਿਸ ਵਿੱਚ ਉਮੀਦਵਾਰ ਨੂੰ ਸਿਵਲ ਸਰਜਨ/ਮੈਡੀਕਲ ਦੁਆਰਾ ਸੇਵਾ ਲਈ ਸਰੀਰਕ ਤੌਰ ‘ਤੇ ਫਿੱਟ ਹੋਣ ਦੀ ਜਾਂਚ ਕੀਤੀ ਜਾਵੇਗੀ ਅਤੇ ਤਸਦੀਕ ਕੀਤਾ ਜਾਵੇਗਾ
  • ਮੈਡੀਕਲ ਪ੍ਰੀਖਿਆ ਵਿੱਚ ਇੱਕ ਪਦਾਰਥ ਦੁਰਵਿਵਹਾਰ ਟੈਸਟ (Substance Abuse Test) ਵੀ ਸ਼ਾਮਲ ਹੋਵੇਗਾ।
  • ਕਿਸੇ ਵੀ ਸਥਿਤੀ ਵਿੱਚ ਮੈਡੀਕਲ ਜਾਂਚ ਦੇ ਨਿਰਧਾਰਤ ਮਾਪਦੰਡਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।

Punjab Police Head Constable Selection Process 2022 FAQ’s

ਪ੍ਰ: Punjab Police Head Constable Selection Process 2022 ਕੀ ਹੈ?

ਉ: Punjab Police Head Constable Selection Process 2022 ਉੱਪਰ ਦਿੱਤੇ ਹੋਏ ਆਰਟਿਕਲ ਵਿੱਚ ਵਿਸਥਾਰ ਵਿੱਚ ਦੱਸੀ ਗਈ ਹੈ।

ਪ੍ਰ: Punjab Police Head Constable ਵਿੱਚ ਮੁੰਡਿਆਂ ਅਤੇ ਕੁੜੀਆਂ ਲਈ ਕਿੰਨਾ ਕੱਦ ਜ਼ਰੂਰੀ ਹੈ?

ਉ: Punjab Police Head Constable ਵਿੱਚ ਮੁੰਡਿਆਂ ਅਤੇ ਕੁੜੀਆਂ ਦਾ ਕੱਦ ਕ੍ਹਮਵਾਰ 5 ਫੁੱਟ 5 ਇੰਚ ਅਤੇ ਦਾ 5 ਫੁੱਟ 1 ਇੰਚ ਹੈ।

Check PSSSB Exams:

PSSSB Recruitment 2022

PSSSB Clerk

PSSSB Excise Inspector

PSSSB Clerk Accounts

PSSSB Gram Sevak/ V.D.O

PSSSB Clerk IT

PSSSB Forest Guard

PSSSB Clerk Cum Data Entry Operator

PSSSB School Librarian

Read More:

Latest Job Notification Punjab Govt Jobs
Current Affairs Punjab Current Affairs
GK Punjab GK

 

 

 

FAQs

What is the Selection process of Head constable in Punjab Police 2022?

The Selection Process of Head Constable in Punjab Police 2022 is given in detail in the above article.