ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਖ ਵੱਖ ਪੋਸਟਾ ਦੀ ਭਰਤੀ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਮਾਪਦੰਡ 2023 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।
ਚਾਹਵਾਨ ਉਮੀਦਵਾਰਾਂ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 2023 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਮਾਪਦੰਡ 2023 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ 2023 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਭਰਤੀ 2023
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ 2023 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਇਸ ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।
| ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ | |
| ਭਰਤੀ ਸੰਸਥਾ | ਪੰਜਾਬ ਅਤੇ ਹਰਿਆਣਾ ਹਾਈ ਕੋਰਟ |
| ਪੋਸਟ ਦਾ ਨਾਮ | ਡਰਾਇਵਰ |
| ਉਮਰ ਸੀਮਾ | 18-35 ਸਾਲ ਦੇ ਵਿਚਕਾਰ |
| ਸ਼੍ਰੇਣੀ | ਯੋਗਤਾ ਮਾਪਦੰਡ |
| ਨੌਕਰੀ ਦੀ ਸਥਿਤੀ | ਪੰਜਾਬ |
| What’s App Channel Link | Join Now |
| Telegram Channel Link | Join Now |
| ਅਧਿਕਾਰਤ ਸਾਈਟ | @sssb.punjab.gov.in |
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ ਉਮਰ ਸੀਮਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 18 ਸਾਲਾਂ ਤੋਂ ਘੱਟ ਅਤੇ ਨਾ ਹੀ 35 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2023 ਤੱਕ ਕੀਤੀ ਜਾਵੇਗੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।
- ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ, ਘੱਟ ਅਤੇ 35 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
- ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
- ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 50 ਸਾਲ ਹੋਵੇਗੀ।
- ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨਾਂ ਦੀ ਉਮਰ ਵਿੱਚ, ਘਟਾਉਣ ਤੋਂ, ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ, 3 ਸਾਲ ਤੋਂ, ਵੱਧ ਨਹੀ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਪੂਰੀਆਂ ਕਰਦਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ ਸਿੱਖਿਆ ਯੋਗਤਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ : ਪੰਜਾਬ ਅਤੇ ਹਰਿਆਣਆ ਹਾਈ ਕੋਰਟ ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 2023 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।
ਪੰਜਾਬ ਅਤੇ ਹਾਈ ਹਾਈ ਕੋਰਟ ਚੰਡੀਗੜ੍ਹ: ਉਮੀਦਵਾਰਾਂ ਨੂੰ ਡਰਾਇਵਰ ਇਮਤਿਹਾਨ ਲਈ ਅਪਲਾਈ ਕਰਨ ਤੋਂ ਪਹਿਲਾਂ ਭਰਤੀ ਲਈ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਭਰਤੀ ਦੇ ਤਹਿਤ ਉਮਰ ਸੀਮਾ ਦੀ ਲੋੜ ਅਤੇ ਵਿਦਿਅਕ ਯੋਗਤਾ ਦੀ ਜਾਂਚ ਕਰੋ।
- ਉਮੀਦਵਾਰ ਦਾ ਪਹਿਲਾ ਲਿਖਤੀ ਪੇਪਰ ਹੋਵੇਗਾ ਜੋ ਕਿ 80 ਨੰਬਰ ਦਾ ਹੋਵੇਗਾ
- ਲਿਖਤੀ ਪੇਪਰ ਪਾਸ ਕਰਨ ਵਾਲੇ ਉਮੀਦਵਾਰ ਦਾ ਸਕਿੱਲ ਟੈਸਟ ਹੋਵੇਗਾ ਜੋ ਕਿ 25 ਨੰਬਰ ਦਾ ਹੋਵੇਗਾ.
Punjab Police Constable (4.0) 2026 Live Batch with Test Series | Bilingual | Online Live Classes by Adda 247Rs 1,319.12Enroll Now
Selection ਦੀ ਕਤਾਰ Free Batch 2026 | Mock tests + Live Test Discussion + Guidance Bilingual | Online Live Classes by Adda 247Rs 0.00Enroll Now
SSC Selection 2026 Batch with Test Series and Ebook | BILINGUAL | Online Live Classes By Adda247Rs 1,319.12Enroll Now
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ ਕੋਸ਼ਿਸ਼ਾਂ ਦੀ ਗਿਣਤੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਮਾਪਦੰਡ: ਇਸ ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਬੋਰਡ ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 2023 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ ਦਸਤਾਵੇਜ਼ਾਂ ਦੀ ਪੜਤਾਲ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ: ਭਰਤੀ ਬਿਨੈ ਪੱਤਰਾਂ ਦੀ ਪੜਤਾਲ ਮੇਰਿਟ ਵਿੱਚ ਆਏ ਉਮੀਦਵਾਰਾਂ ਦੇ ਲਿਸਟ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।
ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।

Enroll Yourself: Punjab Da Mahapack
Online Live Classes which offer up to 75% Discount on all Important Exam




