Punjab govt jobs   »   PSTET Registration 2023   »   PSTET 2023 Last Date Extended

PSTET 2023 Last Date Extended Check @pstet.org

The Last date for The PSTET Apply Online 2023 has been extended from 18th February 2023 to 2nd March 2023. The Commission has Announced the Extended date of PSTETs at its official website @pstet.org. Read the Complete announcement details here in the article mentioned below.

PSTET 2023 Last Date Extended | PSTET 2023 ਦੀ ਆਖਰੀ ਮਿਤੀ ਵਧਾਈ ਗਈ

PSTET 2023 Last Date Extended: ਪੰਜਾਬ ਰਾਜ ਸਿੱਖਿਆ ਬੋਰਡ ਨੇ PSTET 2023 ਆਨਲਾਈਨ ਫਾਰਮ ਭਰਨ ਦੀ ਮਿਤੀ ਜਾਰੀ ਕਰ ਦਿੱਤੀ ਹੈ। PSTET ਆਨਲਾਈਨ ਅਪਲਾਈ ਕਰਨ ਦੀ ਮਿਤੀ 2 ਮਾਰਚ 2023 ਤੱਕ ਵਧਾਈ ਗਈ ਹੈ ਜੋ ਉਮੀਦਵਾਰ PSTET ਪ੍ਰੀਖਿਆ 2023 ਲਈ ਯੋਗ ਹਨ ਉਹ ਹੁਣ 2 ਮਾਰਚ ਤੱਕ ਫਾਰਮ ਭਰ ਸਕਦੇ ਹਨ। ਇਸ ਤੋਂ ਪਹਿਲਾਂ ਇਸ ਦੀ ਆਖਿਰੀ ਮਿਤੀ 28 ਫਰਵਰੀ ਸੀ ਜਿਸ ਨੂੰ ਹੁਣ ਵਧਾ ਕੇ 2 ਮਾਰਚ ਕਰ ਦਿੱਤਾ ਗਿਆ ਹੈ। ਯੋਗ ਉਮੀਦਵਾਰ ਇਸ ਦੀ ਅਧਿਕਾਰਤ ਸਾਇਟ ਤੇ ਜਾ ਕੇ ਇਸ ਦਾ ਫਾਰਮ ਭਰ ਸਕਦੇ ਹਨ।

ਇਸ ਪੇਪਰ ਦੇ ਲਈ ਬਾਕੀ ਸਾਰੀ ਯੋਗਤਾ ਪਹਿਲਾਂ ਵਾਲੀ ਹੀ ਹੈ। ਜੋ ਉਮੀਦਵਾਰਾਂ ਨੇ ਇਸ ਦਾ ਫਾਰਮ ਕਿਸੇ ਕਾਰਨ ਨਾਲ ਨਹੀ ਭਰੀਆ ਜਾ ਫੀਸ ਨਹੀਂ ਭਰੀ ਉਹ ਹੁਣ 2 ਮਾਰਚ ਤੱਕ ਆਪਣਾ ਫਾਰਮ ਭਰ ਸਕਦੇ ਹਨ। ਹੋਰ ਜਿਆਦਾ ਜਾਣਕਾਰੀ ਲਈ ਤੁਸੀ ਇਸ ਦੇ ਰਿਲੇਟਡ ਆਰਟਿਕਲ ਦੇਖ ਸਕਦੇ ਹੋਂ ਜਿਨ੍ਹਾਂ ਦੇ ਲਿੰਕ ਹੇਠਾਂ ਦਿੱਤੇ ਹੋਏ ਹਨ।

PSTET Notification 2023

Also get More Article Related to PSTET 2023 such as Applying online, syllabus, Eligibility criteria, selection process, and salary under PSTET 2023.

Related Articles: 

PSTET Apply Online 2023
PSTET Eligibility 2023
PSTET Selection Process 2023
PSTET Admit Card 2023
PSTET Syllabus 2023

Buy Adda247 MahaPack to get access to Punjab Govt exam Preparation Classes.

adda247

Enroll Yourself: Punjab Da Mahapack Online Live Classes

Download Adda 247 App here to get the latest updates

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

What is the Last date to Apply for The PSTET Exam 2023?

The last date for Apply online is 2 March 2023