Punjab govt jobs   »   PSSSB Veterinary Inspector Recruitment 2023   »   PSSSB Veterinary Inspector Result 2023

PSSSB Veterinary Inspector Result 2023 Out Get Merit List PDF

PSSSB Veterinary Inspector Result 2023: The Punjab Subordinate Selection Service Board released the PSSSB Veterinary Inspector Result after the final exam and Document Verification conducted by PSSSB Board on its official website. PSSSB Veterinary Inspector Result 2023 list consists of the names of all candidates selected for the PSSSB Veterinary Inspector Recruitment 2023.

Check out the Cut Off Marks and Merit List of PSSSB Veterinary Inspector Recruitment 2023. Candidates can Download their Results through the Link given below which is currently active.

PSSSB Veterinary Inspector Result 2023 Overview | PSSSB ਵੈਟਰਨਰੀ ਇੰਸਪੈਕਟਰ ਨਤੀਜਾ 2023 ਸੰਖੇਪ ਜਾਣਕਾਰੀ

PSSSB Veterinary Inspector Result 2023:ਵੈਟਰਨਰੀ ਇੰਸਪੈਕਟਰ ਦਾ ਨਤੀਜਾ ਅਧਿਕਾਰਤ ਬੋਰਡ ਦੁਆਰਾ 24 ਮਈ 2023 ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ PSSSB ਵੈਟਰਨਰੀ ਇੰਸਪੈਕਟਰ 2023 ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜੇ ਨੂੰ ਸੂਚਿਤ ਕੀਤਾ ਗਿਆ ਹੈ। PSSSB ਵੈਟਰਨਰੀ ਇੰਸਪੈਕਟਰ ਨਤੀਜੇ 2023 ‘ਤੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ।

PSSSB Veterinary Inspector Result 2023
Recruitment Board Punjab Subordinate Service Selection Board (PSSSB)
Advt. No. 17/2022
Post Name Veterinary Inspector
Category Result
Location Punjab
Official Site https://sssb.punjab.gov.in/

PSSSB Veterinary Inspector Counselling Schedule out Check Now

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰ: 17 ਆਫ 2022 ਪਸ਼ੂ ਪਾਲਣ ਵਿਭਾਗ ਵਿਚ ਵੈਟਨਰੀ ਇੰਸਪੈਕਟਰ ਦੀਆਂ 644 ਅਸਾਮੀਆਂ ਲਈ ਮਿਤੀ 07,05,2023 ਨੂੰ ਲਈ ਲਿਖਤੀ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਹੇਠ ਦਰਸਾਏ ਅਨੁਸਾਰ ਮਿਤੀ 01.06.2023 ਅਤੇ 02.06.2023 ਨੂੰ ਸਵੇਰੇ 8.00 ਤੋਂ ਦੁਪਿਹਰ 2.00 ਵਜੇ ਤੱਕ ਕਾਂਊਸਲਿੰਗ ਲਈ ਜਲ ਸਰੋਤ ਭਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ ਹਾਜਰ ਹੋਣ ਯਕੀਨੀ ਬਣਾਉਣ :

Download Here PSSSB Veterinary Inspector Counselling Schedule 

PSSSB Veterinary Inspector Result 2023 Direct Links | PSSSB ਵੈਟਰਨਰੀ ਇੰਸਪੈਕਟਰ ਨਤੀਜਾ 2023 ਡਾਇਰੈਕਟ ਲਿੰਕਸ

PSSSB Veterinary Inspector Result 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਨੇ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿੱਤੀਆ ਗਈਆ ਹਨ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਗਿਆ ਸੀ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕਰ ਦਿੱਤਾ ਗਿਆ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ PSSSB ਵੈਟਰਨਰੀ ਇੰਸਪੈਕਟਰ ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਐਕਟਿਵੇਟ ਹੈ।  ਬੋਰਡ ਵੱਲੋ ਨਤੀਜਾ ਐਲਾਨਿਆ ਗਿਆ  ਤੁਸੀ ਇੱਥੋਂ ਚੈਕ ਕਰ ਸਕਦੇ ਹੋ।

Click Here Download Result PDF file 

PSSSB Veterinary Inspector Result 2023 Merit List | PSSSB ਵੈਟਰਨਰੀ ਇੰਸਪੈਕਟਰ ਨਤੀਜਾ 2023 ਮੈਰਿਟ ਸੂਚੀ

PSSSB Veterinary Inspector Result 2023: PSSSB ਨੇ ਵੈਟਰਨਰੀ ਇੰਸਪੈਕਟਰ ਕਾਂਉਸਲਿੰਗ ਹੋਣ ਤੋਂ ਬਾਅਦ PSSSB ਵੈਟਰਨਰੀ ਇੰਸਪੈਕਟਰ ਆਪਣੀ ਅਧਿਕਾਰਤਾ ਵੈਬਸਾਇਟ ਤੇ ਜਾਰੀ ਕਰ ਦਿੱਤੀ ਹੈ।  ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਅਤੇ ਮੈਰਿਟ ਸੂਚੀ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। PSSSB ਵੈਟਰਨਰੀ ਇੰਸਪੈਕਟਰ ਮੈਰਿਟ ਸੂਚੀ ਵਿੱਚ ਉਹਨਾਂ ਉਮੀਦਵਾਰਾ ਦੇ ਨਾਮ ਸ਼ਾਮਿਲ ਹੋਣ ਗੇ ਜਿਨ੍ਹਾ ਨੇ PSSSB ਵੈਟਰਨਰੀ ਇੰਸਪੈਕਟਰ ਭਰਤੀ 2023 ਦੀ ਸਾਰੀ ਚੋਣ ਪ੍ਰਕਿਰਿਆ ਪੂਰੀ ਕੀਤੀ ਹੈ। ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ PSSSB ਵੈਟਰਨਰੀ ਇੰਸਪੈਕਟਰ ਮੈਰਿਟ ਸੂਚੀ ਦੇਖੋ।

PSSSB Veterinary Inspector Merit list

PSSSB Veterinary Inspector Merit List Revised

PSSSB Veterinary Inspector Result 2023 Cut-off Marks | PSSSB ਵੈਟਰਨਰੀ ਇੰਸਪੈਕਟਰ ਨਤੀਜਾ 2023 ਕੱਟ-ਆਫ ਅੰਕ

PSSSB Veterinary Inspector Result 2023: PSSSB Veterinary Inspector Cut-off 2023 ਹਲੇ ਵੈਟਰਨਰੀ ਇੰਸਪੈਕਟਰ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Veterinary Inspector ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਂ ਆਉਗਾਂ ਜਾ ਨਹੀਂ ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਰਸੇਸ ਲਈ ਬੁਲਾਇਆ ਜਾਂਦਾ ਹੈ।

ਜਿਵੇਂ ਹਿ ਪੇਪਰ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗੀ।  ਲਿਖਤੀ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇੱਕ ਵਾਰ ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਸਹੀ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਅਤੇ ਆਪਣੇ ਲਈ ਅੰਕਾਂ ਦੀ ਗਣਨਾ ਕਰ ਸਕਦੇ ਹਨ।

PSSSB Veterinary Inspector Result 2023 Steps To Download | PSSSB ਵੈਟਰਨਰੀ ਇੰਸਪੈਕਟਰ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

PSSSB Veterinary Inspector Result 2023: PSSSB Result ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles:

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

Is PSSSB Veterinary Inspector Result 2023 released?

YES, PSSSB Veterinary Inspector Result 2023 is released.

When will the cut off for PSSSB Veterinary Inspector Result 2023 released?

PSSSB Veterianary Inspector Result 2023 Cut-off will be released soon.