Punjab govt jobs   »   PSSSB Technical Assistant Recruitment 2023   »   PSSSB ਤਕਨੀਕੀ ਸਹਾਇਕ ਭਰਤੀ 2024 ਚੋਣ...

PSSSB ਤਕਨੀਕੀ ਸਹਾਇਕ ਭਰਤੀ 2024 ਚੋਣ ਪ੍ਰਕਿਰਿਆ ਦੀ ਜਾਂਚ ਕਰੋ

PSSSB ਤਕਨੀਕੀ ਸਹਾਇਕ ਭਰਤੀ 2024 ਚੋਣ ਪ੍ਰਕਿਰਿਆ: PSSSB ਨੇ ਤਕਨੀਕੀ ਸਹਾਇਕ ਭਰਤੀ 2024 ਲਈ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ। ਇਸ ਸਮੇਂ ਕੁੱਲ 10 ਅਸਾਮੀਆਂ ਹਨ ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਅਪਲਾਈ ਕਰ ਸਕਦੇ ਹਨ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 21 ਫਰਵਰੀ 2024 ਨੂੰ ਇਸਤਿਹਾਰ ਪ੍ਰਕਾਸਿਤ ਕਰ ਦਿੱਤਾ ਹੈ ਜਿਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 23/12/2023 ਤੋਂ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਅੰਤਿਮ ਮਿਤੀ 31 ਦਸੰਬਰ 2024 ਰੱਖੀ ਗਈ ਸੀ ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਅਪਲਾਈ ਕਰਨਗੇ ਉਹ ਦਿੱਤੇ ਲੇਖ ਤੋਂ ਲਿੰਕ ਪ੍ਰਾਪਤ ਕਰ ਸਕਦੇ ਹਨ।

PSSSB ਤਕਨੀਕੀ ਸਹਾਇਕ ਭਰਤੀ 2024 ਚੋਣ ਪ੍ਰਕਿਰਿਆ ਸੰਖੇਪ ਜਾਣਕਾਰੀ

PSSSB ਤਕਨੀਕੀ ਸਹਾਇਕ ਭਰਤੀ ਆਨਲਾਈਨ ਅਪਲਾਈ 2024; PSSSB ਤਕਨੀਕੀ ਸਹਾਇਕ ਭਰਤੀ ਦੀਆਂ 10 ਅਸਾਮੀਆਂ ਲਈ ਭਰਤੀ ਲਿੰਕ ਹੁਣ ਸਰਗਰਮ ਹੈ। ਯੋਗ ਉਮੀਦਵਾਰ PSSSB ਤਕਨੀਕੀ ਸਹਾਇਕ ਭਰਤੀ 2024 ਲਈ ਲਿੰਕ ਰਾਹੀਂ ਔਨਲਾਈਨ ਅਪਲਾਈ ਕਰ ਸਕਦੇ ਹਨ। PSSSB ਤਕਨੀਕੀ ਸਹਾਇਕ ਭਰਤੀ ਅਪਲਾਈ ਔਨਲਾਈਨ 2024 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ।

PSSSB ਤਕਨੀਕੀ ਸਹਾਇਕ ਭਰਤੀ 2024 ਚੋਣ ਪ੍ਰਕਿਰਿਆ ਸੰਖੇਪ ਜਾਣਕਾਰੀ
ਭਰਤੀ ਸੰਗਠਨ PSSSB
ਪੋਸਟ ਦਾ ਨਾਮ ਤਕਨੀਕੀ ਸਹਾਇਕ
ਕੈਟਾਗਰੀ ਚੋਣ ਪ੍ਰਕਿਰਿਆ
ਐਪਲਾਈ ਕਰਨ ਦਾ ਢੰਗ ਆਨਲਾਇਨ
What’s App Channel Link Join Now
Telegram Channel Link Join Now
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ @sssb.punjab.gov.in

PSSSB ਤਕਨੀਕੀ ਸਹਾਇਕ ਭਰਤੀ 2024 ਲਿਖਤੀ ਪ੍ਰੀਖਿਆ

PSSSB ਤਕਨੀਕੀ ਸਹਾਇਕ ਗਰੁੱਪ ਬੀ ਚੋਣ ਪ੍ਰੀਕਿਰਿਆ 2024: PSSSB ਤਕਨੀਕੀ ਸਹਾਇਕ ਗਰੁੱਪ ਬੀ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। ਤਕਨੀਕੀ ਸਹਾਇਕ ਗਰੁੱਪ ਬੀ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PSSSB ਤਕਨੀਕੀ ਸਹਾਇਕ ਗਰੁੱਪ ਬੀ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਲਿਖਤੀ ਪੇਪਰ ਤੋਂ ਬਾਅਦ  ਤਕਨੀਕੀ ਸਹਾਇਕ ਗਰੁੱਪ ਬੀ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।

  • ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
ਨੰਬਰ ਵਿਸ਼ਾ ਵਿਚ ਪ੍ਰਸ਼ਨਾਵਲੀ ਪ੍ਰਸ਼ਨਾਂ ਦੀ ਗਿਣਤੀ ਕੁੱਲ ਅੰਕ
1 ਲਿਖਤੀ ਮਿਜ਼ਾਜ ਦੀ ਮੁਕਾਬਲਾ ਪ੍ਰਸ਼ਨਾਵਲੀ 100 100
2 ਭਾਗ 2 ਪੰਜਾਬੀ ਲਾਜਮੀ ਪੇਪਰ 50 50
ਕੁੱਲ ਅੰਕ – 150
  • ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
  • ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।
  • ਸਿਰਫ਼ ਉਹ ਉਮੀਦਵਾਰ ਜੋ ਟੀਅਰ-1 ਟੈਸਟ ਵਿੱਚ ਘੱਟੋ-ਘੱਟ ਯੋਗਤਾ ਅੰਕ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਅਗਲੇ ਪੜਾਅ ਲਈ ਟਾਇਪਿੰਗ ਟੇਸਟ ਲਈ ਬੁਲਾਇਆ ਜਾਵੇਗਾ।

PSSSB ਤਕਨੀਕੀ ਸਹਾਇਕ ਭਰਤੀ 2024 ਵਿਸ਼ੇ ਬਾਰੇ ਜਾਣਕਾਰੀ

PSSSB ਤਕਨੀਕੀ ਸਹਾਇਕ ਗਰੁੱਪ ਬੀ ਚੋਣ ਪ੍ਰੀਕਿਰਿਆ 2024: ਤਕਨੀਕੀ ਸਹਾਇਕ ਗਰੁੱਪ ਬੀ ਦੁਆਰਾ ਜਾਰੀ  ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।

Sr. No Topic No. of Questions Marks (Each Question carries 1 Marks) Type of Questions
1 Questions from the subject (Part A) MCQs (ਮਲਟੀਪਲ ਚੁਆਇਸ ਸਵਾਲ)
2 General Knowledge and Current Affairs (Part B) MCQs (ਮਲਟੀਪਲ ਚੁਆਇਸ ਸਵਾਲ)
3 General Mental Ability, Logical Reasoning and Quantitative Aptitude (Part C) MCQs (ਮਲਟੀਪਲ ਚੁਆਇਸ ਸਵਾਲ)
4 Punjabi (Part D) MCQs (ਮਲਟੀਪਲ ਚੁਆਇਸ ਸਵਾਲ)
Total

ਟੀਅਰ-1 ਲਈ ਪ੍ਰਸ਼ਨ ਪੱਤਰ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

PSSSB ਤਕਨੀਕੀ ਸਹਾਇਕ ਭਰਤੀ 2024 ਦਸਤਾਵੇਜ਼ ਤਸਦੀਕ

PSSSB ਤਕਨੀਕੀ ਸਹਾਇਕ ਗਰੁੱਪ ਬੀ ਚੋਣ ਪ੍ਰੀਕਿਰਿਆ 2024: ਤਕਨੀਕੀ ਸਹਾਇਕ ਗਰੁੱਪ ਬੀ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ  ਅਤੇ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਤਕਨੀਕੀ ਸਹਾਇਕ ਗਰੁੱਪ ਬੀ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSSSB ਤਕਨੀਕੀ ਸਹਾਇਕ ਭਰਤੀ 2024 ਮੈਡੀਕਲ ਪ੍ਰੀਖਿਆ

PSSSB ਤਕਨੀਕੀ ਸਹਾਇਕ ਗਰੁੱਪ ਬੀ ਚੋਣ ਪ੍ਰਕਿਰਿਆ 2024: ਤਕਨੀਕੀ ਸਹਾਇਕ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSSSB ਤਕਨੀਕੀ ਸਹਾਇਕ ਗਰੁੱਪ ਬੀ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PSSSB ਤਕਨੀਕੀ ਸਹਾਇਕ ਭਰਤੀ 2024 ਅੰਤਿਮ ਸੂਚੀ 2024

PSSSB ਤਕਨੀਕੀ ਸਹਾਇਕਗਰੁੱਪ ਬੀ ਚੋਣ ਪ੍ਰੀਕਿਰਿਆ 2024: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSSSB ਤਕਨੀਕੀ ਸਹਾਇਕ ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਤਕਨੀਕੀ ਸਹਾਇਕ  ਦੀ ਚੋਣ ਪ੍ਰਕਿਰਿਆ 2024 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

Punjab Maha Pack

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

FAQs

PSSSB ਤਕਨੀਕੀ ਸਹਾਇਕ ਭਰਤੀ 2024 ਚੋਣ ਪ੍ਰਕਿਰਿਆ ਵਿੱਚ ਕੁੱਲ ਕਿਨੇ ਪੜਾਅ ਹਨ।

PSSSB ਤਕਨੀਕੀ ਸਹਾਇਕ ਭਰਤੀ 2024 ਚੋਣ ਪ੍ਰਕਿਰਿਆ ਵਿਚ ਕੁੱਲ ਦੋ ਪੜਾਅ ਹਨ।

PSSSB ਤਕਨੀਕੀ ਸਹਾਇਕ ਭਰਤੀ 2024 ਦਾ ਪੇਪਰ ਕਿਨੇ ਨੰਬਰ ਦਾ ਹੋਵੇਗਾ।

PSSSB ਤਕਨੀਕੀ ਸਹਾਇਕ ਭਰਤੀ 2024 ਦਾ ਲਿਖਤੀ ਪੇਪਰ 150 ਨੰਬਰ ਦਾ ਹੋਵੇਗਾ।

TOPICS: