Punjab govt jobs   »   PSSSB ਸੀਨੀਅਰ ਸਹਾਇਕ ਭਰਤੀ 2024 ਚੋਣ...

PSSSB ਸੀਨੀਅਰ ਸਹਾਇਕ ਭਰਤੀ 2024 ਚੋਣ ਪ੍ਰੀਕਿਰਿਆ ਦੇ ਵੇਰਵਿਆਂ ਦੀ ਜਾਂਚ ਕਰੋ

PSSSB ਸੀਨੀਅਰ ਸਹਾਇਕ ਭਰਤੀ 2024: PSSSB ਦੁਆਰਾ ਸੀਨੀਅਰ ਸਹਾਇਕ ਦੀਆਂ ਵੱਖ ਵੱਖ ਪੋਸਟਾਂ ਲਈ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। PSSSB ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਸੀਨੀਅਰ ਸਹਾਇਕ  ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਸੀਨੀਅਰ ਸਹਾਇਕ  ਭਰਤੀ ਦੀ ਚੋਣ ਪ੍ਰੀਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਵਿੱਚ, ਸੀਨੀਅਰ ਸਹਾਇਕ ਸਿਵਲ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਇਸ ਪੋਸਟ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪਤਾ ਹੋਣਾ ਚਾਹੀਦੀ ਹੈ। ਜਿਵੇਂ ਕਿ ਸੀਨੀਅਰ ਸਹਾਇਕ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PSSSB ਸੀਨੀਅਰ ਸਹਾਇਕ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।

PSSSB ਸੀਨੀਅਰ ਸਹਾਇਕ ਭਰਤੀ 2024 ਸੰਖੇਪ ਜਾਣਕਾਰੀ

PSSSB ਸੀਨੀਅਰ ਸਹਾਇਕ ਚੋਣ ਪ੍ਰੀਕਿਰਿਆ 2024: ਸੀਨੀਅਰ ਸਹਾਇਕ ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ PSSSB ਦੁਆਰਾ ਭਰਤੀ ਕਰਵਾਈ ਜਾਂਦੀ ਹੈ। PSSSB ਸੀਨੀਅਰ ਸਹਾਇਕ ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ PSSSB ਸੀਨੀਅਰ ਸਹਾਇਕ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

PSSSB ਸੀਨੀਅਰ ਸਹਾਇਕ ਚੋਣ ਪ੍ਰੀਕਿਰਿਆ 2024 ਸੰਖੇਪ ਜਾਣਕਾਰੀ
ਭਰਤੀ ਬੋਰਡ PSSSB
ਪੋਸਟ ਦਾ ਨਾਮ ਸੀਨੀਅਰ ਸਹਾਇਕ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ, ਟਾਇਪਿੰਗ ਟੈਸਟ ਅਤੇ ਦਸਤਾਵੇਜ਼ ਤਸਦੀਕ
What’s App Channel Link Join Now
Telegram Channel Link Join Now
ਰਾਜ ਪੰਜਾਬ
ਵੈੱਬਸਾਈਟ sssb.punjab.gov.in

PSSSB ਸੀਨੀਅਰ ਸਹਾਇਕ ਭਰਤੀ 2024 ਲਿਖਤੀ ਪ੍ਰੀਖਿਆ

PSSSB ਸੀਨੀਅਰ ਸਹਾਇਕ ਚੋਣ ਪ੍ਰੀਕਿਰਿਆ 2024: PSSSB ਸੀਨੀਅਰ ਸਹਾਇਕ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। ਸੀਨੀਅਰ ਸਹਾਇਕ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PSSSB ਸੀਨੀਅਰ ਸਹਾਇਕ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਲਿਖਤੀ ਪੇਪਰ ਤੋਂ ਬਾਅਦ ਟਾਇਪਿੰਗ ਦਾ ਟੇਸਟ ਦੇਣਾ ਹੋਵੇਗਾ। ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ PSSSB ਸੀਨੀਅਰ ਸਹਾਇਕ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।

  • ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
ਨੰਬਰ ਵਿਸ਼ਾ ਵਿਚ ਪ੍ਰਸ਼ਨਾਵਲੀ ਪ੍ਰਸ਼ਨਾਂ ਦੀ ਗਿਣਤੀ ਕੁੱਲ ਅੰਕ
1 ਲਿਖਤੀ ਪੇਪਰ 150 150
2 ਪੰਜਾਬੀ ਲਾਜਮੀ ਪੇਪਰ 50
ਕੁੱਲ ਅੰਕ – 150
  • ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
  • ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।

PSSSB ਸੀਨੀਅਰ ਸਹਾਇਕ ਭਰਤੀ 2024 ਵਿਸ਼ੇ ਬਾਰੇ ਜਾਣਕਾਰੀ

ਸੀਨੀਅਰ ਸਹਾਇਕ ਦੁਆਰਾ ਜਾਰੀ ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।

Sr. No Topic No. of Questions Marks (Each Question carries 1 Marks) Type of Questions
1 ਪਾਰਟ ਪਹਿਲੇ ਵਿੱਚੋ ਪ੍ਰਸਨ MCQs (ਮਲਟੀਪਲ ਚੁਆਇਸ ਸਵਾਲ)
2 ਜਨਰਲ ਨਾਲੇਜ ਅਤੇ ਕਰੰਟ ਅਫੈਅਰ MCQs (ਮਲਟੀਪਲ ਚੁਆਇਸ ਸਵਾਲ)
3 ਮੈਥ ਅਤੇ ਮੈਨਟਲ ਐਬਿਲਿਟੀ ਦੇ ਪ੍ਰਸ਼ਨ MCQs (ਮਲਟੀਪਲ ਚੁਆਇਸ ਸਵਾਲ)
4 ਪੰਜਾਬ ਲਾਜਮੀ ਦਾ ਪੇਪਰ MCQs (ਮਲਟੀਪਲ ਚੁਆਇਸ ਸਵਾਲ)
Total

ਟੀਅਰ-1 ਲਈ ਪ੍ਰਸ਼ਨ ਪੱਤਰ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

PSSSB ਸੀਨੀਅਰ ਸਹਾਇਕ ਭਰਤੀ 2024 ਦਸਤਾਵੇਜ਼ ਤਸਦੀਕ

ਸੀਨੀਅਰ ਸਹਾਇਕ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਟਾਇਪਿੰਗ ਟੇਸਟ ਲਈ ਬੁਲਾਇਆ ਜਾਵੇਗਾ ਅਤੇ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਸੀਨੀਅਰ ਸਹਾਇਕ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSSSB ਸੀਨੀਅਰ ਸਹਾਇਕ ਭਰਤੀ 2024 ਮੈਡੀਕਲ ਪ੍ਰੀਖਿਆ

ਸੀਨੀਅਰ ਸਹਾਇਕ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSSSB ਸੀਨੀਅਰ ਸਹਾਇਕ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PSSSB ਸੀਨੀਅਰ ਸਹਾਇਕ ਭਰਤੀ 2024 ਅੰਤਿਮ ਸੂਚੀ 2024

PSSSB ਸੀਨੀਅਰ ਸਹਾਇਕ ਚੋਣ ਪ੍ਰੀਕਿਰਿਆ 2024: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSSSB ਸੀਨੀਅਰ ਸਹਾਇਕਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਸੀਨੀਅਰ ਸਹਾਇਕ ਦੀ ਚੋਣ ਪ੍ਰਕਿਰਿਆ 2024 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

Related Articles
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਅਸਾਮੀਆਂ ਸੰਬੰਧੀ ਵੇਰਵੇ PSSSB ਸੀਨੀਅਰ ਸਹਾਇਕ ਭਰਤੀ 2024 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ
PSSSB ਸੀਨੀਅਰ ਸਹਾਇਕ ਭਰਤੀ 2024 ਯੋਗਤਾ ਮਾਪਦੰਡ ਦੇ ਵੇਰਵਿਆਂ ਦੀ ਜਾਂਚ ਕਰੋ PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਚੋਣ ਪ੍ਰੀਕਿਰਿਆ 2023 ਜਾਂਚ ਕਰੋ

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

FAQs

PSSSB ਸੀਨੀਅਰ ਸਹਾਇਕ ਭਰਤੀ 2024 ਚੋਣ ਪ੍ਰੀਕਿਰਿਆ ਵਿੱਚ ਕੁੱਲ ਕਿਨੇ ਦੌਰ ਹਨ।

PSSSB ਸੀਨੀਅਰ ਸਹਾਇਕ ਭਰਤੀ 2024 ਚੋਣ ਪ੍ਰੀਕਿਰਿਆ ਵਿੱਚ ਕੁੱਲ 2 ਦੋਰ ਹਨ।

PSSSB ਸੀਨੀਅਰ ਸਹਾਇਕ ਭਰਤੀ 2024 ਦਾ ਪੇਪਰ ਕਿਨੇ ਨੰਬਰ ਦਾ ਹੋਵੇਗਾ.

PSSSB ਸੀਨੀਅਰ ਸਹਾਇਕ ਭਰਤੀ 2024 ਦਾ ਪੇਪਰ ਕੁੱਲ 150 ਨੰਬਰ ਦਾ ਹੋਵੇਗਾ।