PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 26 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਜੁਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ। ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 26 ਫਰਵਰੀ 2024 ਨੂੰ ਸ਼ੁਰੂ ਕੀਤੀ ਸੀ। ਇਸ ਭਰਤੀ ਦਾ ਵਿਸਥਾਰ ਪੂਰਵਕ ਸਿਲੇਬਸ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਅਸਾਮੀ ਲਈ ਸਿਲੇਬਸ ਦੀ ਵਿਸਥਾਰ ਪੂਰਵਕ ਜਾਣਕਾਰੀ ਉਮੀਦਵਾਰ ਨੂੰ ਹੇਠਾਂ ਦਿੱਤੇ ਲੇਖ ਵਿਚੋਂ ਮਿਲ ਸਕਦੀ ਹੈ
ਇੱਥੇ ਕਲਿੱਕ ਕਰੋ: PSSSB ਜੁਨੀਅਰ ਇੰਜੀਨੀਅਰ ਭਰਤੀ 2024
PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ 2024
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਇਸਤਿਹਾਰ ਨੰ: 03 ਆਫ 2024 ਰਾਹੀਂ ਜੁਨੀਅਰ ਇੰਜੀਨੀਅਰ ਦੀ 103 ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਹੜੇ ਉਮੀਦਵਾਰਾਂ ਨੇ ਇਸ ਅਸਾਮੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਹੀ ਜਾਣੂ ਹੋਣਾ ਚਾਹੀਦਾ ਹੈ। ਇਹਨਾਂ ਬਾਰੇ ਜਾਣ ਕੇ ਤੁਸੀ ਆਪਣੀ ਪੇਪਰ ਦੀ ਤਿਆਰੀ ਹੋਰ ਵਧੀਆ ਤਰੀਕੇ ਨਾਲ ਕਰ ਸਕੋਗੇ। ਜਿਵੇਂ ਕੇ ਪੇਪਰ ਦਾ ਪੈਟਰਨ ਕਿਸ ਤਰ੍ਹਾਂ ਦਾ ਹੋਵੇਗਾ, ਪ੍ਰੀਖਿਆ ਵਿੱਚ ਕਿਹੜੇ ਵਿਸ਼ੇ ਜ਼ਿਆਦਾ ਮਹੱਤਵਪੂਰਨ ਹੋਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਮੇਂ ਤੇ ਇਸ ਲੇਖ ਨੂੰ ਦੇਖਦੇ ਰਹਿਣ।
PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ 2024 ਸੰਖੇਪ ਜਾਣਕਾਰੀ
ਜੁਨੀਅਰ ਇੰਜੀਨੀਅਰ ਦੀ ਪ੍ਰੀਖਿਆ ਮਿਤੀ ਬੋਰਡ ਦੁਆਰਾ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਪੁੱਛੇ ਜਾਣ ਵਾਲੇ ਸਾਰੇ ਵਿਸ਼ਿਆਂ ਦੀ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
| PSSSB ਜੁਨੀਅਰ ਇੰਜੀਨੀਅਰ ਸਿਲੇਬਸ 2024 ਬਾਰੇ ਸੰਖੇਪ ਵਿੱਚ ਜਾਣਕਾਰੀ | |
| ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
| ਪੋਸਟ ਦਾ ਨਾਮ | ਜੁਨੀਅਰ ਇੰਜੀਨੀਅਰ |
| ਅਸਾਮੀਆਂ | 103 |
| ਉਮਰ ਸੀਮਾ | 18 ਤੋਂ 37 ਸਾਲ |
| ਸ਼੍ਰੇਣੀ | ਸਿਲੇਬਸ |
| What’s App Channel Link | Join Now |
| Telegram Channel Link | Join Now |
| ਅਧਿਕਾਰਤ ਸਾਈਟ | @sssb.punjab.gov.in |
PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ 2024 ਵਿਸ਼ੇ ਅਨੁਸਾਰ ਵੇਰਵੇ
ਜੋ ਉਮੀਦਵਾਰ ਜੁਨੀਅਰ ਇੰਜੀਨੀਅਰ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ PSSSB ਜੁਨੀਅਰ ਇੰਜੀਨੀਅਰ ਸਿਲੇਬਸ ਹੇਠਾਂ ਦਿੱਤੇ ਟੇਬਲ ਵਿੱਚ ਵੇਖ ਸਕਦੇ ਹਨ। ਉਮੀਦਵਾਰ PSSSB ਜੁਨੀਅਰ ਇੰਜੀਨੀਅਰ ਪੇਪਰ 2024 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਵੀ ਕਰ ਸਕਦੇ ਹਨ। PSSSB ਜੁਨੀਅਰ ਇੰਜੀਨੀਅਰ ਸਿਲੇਬਸ ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ।
| ਲੜੀ ਨੰ. | ਸਿਲੇਬਸ ਸਮੱਗਰੀ | ਪ੍ਰਸ਼ਨਾ ਦਾ ਮੁੱਲ |
| 1 |
|
30 |
| 2 | Logical Reasoning & Mental Ability:
(i) Logical reasoning, analytical and mental ability. (17 Marks) (ii) Basic numerical skills, numbers, magnitudes, percentage, numerical relation appreciation. (04 Marks) (iii) Data analysis, Graphic presentation charts, tables, spreadsheets. (04 Marks) |
25 |
| 3 | English:-
Basic Grammar, Subject and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings, Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc. |
12 |
| 4 |
|
08 |
| ਵੱਧ ਤੋਂ ਵੱਧ ਅੰਕ |
120 |
ਨੋਟ-ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਜੁਨੀਅਰ ਇੰਜੀਨੀਅਰ ਦੀ ਪ੍ਰੀਖਿਆ ਦਾ ਸਿਲੇਬਸ ਤੇ ਪ੍ਰੀਖਿਆ ਪੈਟਰਨ ਦੇਖ ਸਕਦੇ ਹਨ।
Click Here: PSSSB ਜੁਨੀਅਰ ਇੰਜੀਨੀਅਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ
Computer Certification Course (120 hrs ) for PSSSB Exams Live + Recorded Batch | Bilingual | Online Live Classes by Adda 247Rs 879.12Enroll Now
PSSSB Senior Assistant ( Adv no: 06 ) 2026 Live Batch | Bilingual | Online Live Classes by Adda 247Rs 1,759.12Enroll Now
PSSSB Jail Warder (2.0) 2026 Live Batch | Bilingual | Online Live Classes by Adda 247Rs 1,759.12Enroll Now
PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਪ੍ਰੀਖਿਆ ਪੈਟਰਨ 2024
ਜੋ ਉਮੀਦਵਾਰ ਜੁਨੀਅਰ ਇੰਜੀਨੀਅਰ ਦੀ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, PSSSB ਜੁਨੀਅਰ ਇੰਜੀਨੀਅਰ 2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PSSSB ਜੁਨੀਅਰ ਇੰਜੀਨੀਅਰ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।
- ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
- ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
- ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –
|
PSSSB ਜੁਨੀਅਰ ਇੰਜੀਨੀਅਰ ਪ੍ਰੀਖਿਆ ਪੈਟਰਨ 2024 |
||
| ਵਿਸ਼ਾ | ਪ੍ਰਸ਼ਨਾਂ ਦੀ ਗਿਣਤੀ | ਅੰਕਾਂ ਦੀ ਗਿਣਤੀ |
| General Awareness, English, Punjabi & Reasoning | 90 | 90 |
| Specific Discipline | 30 | 30 |
| Total | 120 | 120 |

Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates






