PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023: PSSSB ਦੁਆਰਾ ਜੂਨੀਅਰ ਇਂਜੀਨੀਅਰ ਦੀਆਂ ਵੱਖ ਵੱਖ ਪੋਸਟਾਂ ਲਈ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। PSSSB ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਜੂਨੀਅਰ ਇੰਜੀਨੀਅਰ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਜੂਨੀਅਰ ਇੰਜੀਨੀਅਰ ਭਰਤੀ ਦੀ ਚੋਣ ਪ੍ਰੀਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।
ਇਸ ਲੇਖ ਵਿੱਚ, ਜੂਨੀਅਰ ਇੰਜੀਨੀਅਰ ਸਿਵਲ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਇਸ ਪੋਸਟ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪਤਾ ਹੋਣਾ ਚਾਹੀਦੀ ਹੈ। ਜਿਵੇਂ ਕਿ ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਸੰਖੇਪ ਜਾਣਕਾਰੀ
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023: ਜੂਨੀਅਰ ਇੰਜੀਨੀਅਰ ਸਿਵਲ ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ PSSSB ਦੁਆਰਾ ਭਰਤੀ ਕਰਵਾਈ ਜਾਂਦੀ ਹੈ। PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:
| PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਸੰਖੇਪ ਜਾਣਕਾਰੀ | |
| ਭਰਤੀ ਬੋਰਡ | PSSSB | 
| ਪੋਸਟ ਦਾ ਨਾਮ | ਜੂਨੀਅਰ ਇੰਜੀਨੀਅਰ ਸਿਵਲ | 
| ਵਿਸ਼ਾ | ਚੋਣ ਪ੍ਰਕਿਰਿਆ | 
| ਚੋਣ ਪ੍ਰਕਿਰਿਆ | ਲਿਖਤੀ ਪ੍ਰੀਖਿਆ, ਅਤੇ ਦਸਤਾਵੇਜ਼ ਤਸਦੀਕ | 
| ਰਾਜ | ਪੰਜਾਬ | 
| ਵੈੱਬਸਾਈਟ | sssb.punjab.gov.in | 
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਲਿਖਤੀ ਪ੍ਰੀਖਿਆ
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023: PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PSSSB ਜੂਨੀਅਰ ਇੰਜੀਨੀਅਰ ਸਿਵਲ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਲਿਖਤੀ ਪੇਪਰ ਤੋਂ ਬਾਅਦ ਟਾਇਪਿੰਗ ਦਾ ਟੇਸਟ ਦੇਣਾ ਹੋਵੇਗਾ। ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ PSSSB ਜੂਨੀਅਰ ਇੰਜੀਨੀਅਰ ਸਿਵਲ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।
- ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
| ਨੰਬਰ | ਵਿਸ਼ਾ ਵਿਚ ਪ੍ਰਸ਼ਨਾਵਲੀ | ਪ੍ਰਸ਼ਨਾਂ ਦੀ ਗਿਣਤੀ | ਕੁੱਲ ਅੰਕ | 
|---|---|---|---|
| 1 | ਲਿਖਤੀ ਪੇਪਰ | 150 | 150 | 
| ਕੁੱਲ ਅੰਕ – | 150 | 
- ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
- ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਵਿਸ਼ੇ ਬਾਰੇ ਜਾਣਕਾਰੀ
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023: ਜੂਨੀਅਰ ਇੰਜੀਨੀਅਰ ਸਿਵਲ ਦੁਆਰਾ ਜਾਰੀ ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।
| Sr. No | Topic | No. of Questions | Marks (Each Question carries 4 Marks) | Type of Questions | 
|---|---|---|---|---|
| 1 | ਪਾਰਟ ਪਹਿਲੇ ਵਿੱਚੋ ਪ੍ਰਸਨ | – | – | MCQs (ਮਲਟੀਪਲ ਚੁਆਇਸ ਸਵਾਲ) | 
| 2 | ਜਨਰਲ ਨਾਲੇਜ ਅਤੇ ਕਰੰਟ ਅਫੈਅਰ | – | – | MCQs (ਮਲਟੀਪਲ ਚੁਆਇਸ ਸਵਾਲ) | 
| 3 | ਮੈਥ ਅਤੇ ਮੈਨਟਲ ਐਬਿਲਿਟੀ ਦੇ ਪ੍ਰਸ਼ਨ | – | – | MCQs (ਮਲਟੀਪਲ ਚੁਆਇਸ ਸਵਾਲ) | 
| 4 | ਪੰਜਾਬ ਲਾਜਮੀ ਦਾ ਪੇਪਰ | – | – | MCQs (ਮਲਟੀਪਲ ਚੁਆਇਸ ਸਵਾਲ) | 
| Total | – | – | 
ਟੀਅਰ-1 ਲਈ ਪ੍ਰਸ਼ਨ ਪੱਤਰ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਦਸਤਾਵੇਜ਼ ਤਸਦੀਕ
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023: ਜੂਨੀਅਰ ਇੰਜੀਨੀਅਰ ਸਿਵਲ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਟਾਇਪਿੰਗ ਟੇਸਟ ਲਈ ਬੁਲਾਇਆ ਜਾਵੇਗਾ ਅਤੇ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।
- 10ਵੀਂ, 12ਵੀਂ, ਮਾਰਕ ਸ਼ੀਟ
- ਗ੍ਰੈਜੂਏਸ਼ਨ ਦੀ ਡਿਗਰੀ
- ਆਧਾਰ ਕਾਰਡ
- ਪੈਨ ਕਾਰਡ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਮੈਡੀਕਲ ਪ੍ਰੀਖਿਆ
PSSSB ਜੂਨੀਅਰ ਇੰਜੀਨੀਅਰ ਸਿਵਲਚੋਣ ਪ੍ਰਕਿਰਿਆ 2023: ਜੂਨੀਅਰ ਇੰਜੀਨੀਅਰ ਸਿਵਲ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023 ਅੰਤਿਮ ਸੂਚੀ 2023
PSSSB ਜੂਨੀਅਰ ਇੰਜੀਨੀਅਰ ਸਿਵਲ ਚੋਣ ਪ੍ਰੀਕਿਰਿਆ 2023: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਅਤੇ ਇੰਟਰਵਿਉ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਜੂਨੀਅਰ ਇੰਜੀਨੀਅਰ ਸਿਵਲ ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।
Enroll Yourself: Punjab Da Mahapack Online Live Classes
Download Adda 247 App here to get the latest updates

 
											









