Punjab govt jobs   »   PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਆਨਲਾਈਨ 257 ਅਸਾਮੀਆਂ ਲਈ ਅਪਲਾਈ ਕਰੋ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023

ਪੰਜਾਬ ਸੁਬਾਰਡੀਨੇਟ ਸਿਲੈਕਸ਼ਨ ਸਰਵਿਸ ਬੋਰਡ (PSSSB) ਨੇ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਦੀਆਂ 194 ਅਸਾਮੀਆਂ ਲਈ 06 ਸਤੰਬਰ 2023 ਨੂੰ ਅਰਜ਼ੀ ਦੀ ਔਨਲਾਈਨ ਅਪਲਾਈ ਕਰਨ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਅਤੇ ਇਸ ਦੀ ਆਖਰੀ ਮਿਤੀ 26 ਸਤੰਬਰ 2023 ਰੱਖੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਲਈ ਅਸਾਮੀ ਦੇ ਵੇਰਵਿਆਂ, ਮਹੱਤਵਪੂਰਨ ਤਾਰੀਖਾਂ, ਚੋਣ ਪ੍ਰਕਿਰਿਆ, ਯੋਗਤਾ ਦੇ ਮਾਪਦੰਡ, ਅਤੇ ਔਨਲਾਈਨ ਅਰਜ਼ੀ ਦੇਣ ਦੇ ਕਦਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ। PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਇਸ ਲੇਖ ਨੂੰ ਪੜ੍ਹ ਸਕਦੇ ਹਨ।

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਸੰਖੇਪ ਜਾਣਕਾਰੀ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਜੂਨੀਅਰ ਇੰਜੀਨੀਅਰ ਸਿਵਲ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 Overview
ਭਰਤੀ ਸੰਗਠਨ
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ (PSSSB)
ਪੋਸਟ ਦਾ ਨਾਮ ਜੂਨੀਅਰ ਇੰਜੀਨੀਅਰ ਸਿਵਲ
Advt No. 10/2023
ਅਸਾਮਿਆਂ 194 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਭਰਤੀ
ਐਪਲਾਈ ਕਰਨ ਦਾ ਢੰਗ ਆਨਲਾਇਨ
ਆਖਰੀ ਮਿਤੀ 26 ਸਤੰਬਰ 2023
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਜੂਨੀਅਰ ਇੰਜੀਨੀਅਰ ਸਿਵਲ ਐਡਮਿਟ ਕਾਰਡ 2024 ਜਾਰੀ

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਜੂਨੀਅਰ ਇੰਜੀਨੀਅਰ ਸਿਵਲ ਅਤੇ ਜਨਤਕ ਸਿਹਤ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 257 ਅਸਾਮੀਆਂ ਭਰੀਆਂ ਜਾਣੀਆਂ ਸਨ। ਇਸ ਉਦੇਸ਼ ਲਈ ਬੋਰਡ ਦੁਆਰਾ 21 ਜਨਵਰੀ 2024 ਨੂੰ ਪ੍ਰੀਖਿਆ ਵੀ ਕਰਵਾਈ ਜਾ ਰਹੀ ਹੈ। ਜਿਸ ਕਰਕੇ ਬੋਰਡ ਦੁਆਰਾ ਆਪਣੀ ਅਧਿਕਾਰਤ ਸਾਈਟ ਤੇ ਐਡਮਿਟ ਕਾਰਡ ਵੀ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਇਸ ਭਰਤੀ ਲਈ ਆਪਣੇ ਐਡਮਿਟ ਕਾਰਡ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ।

ਕਲਿੱਕ ਕਰੋ: PSSSB ਜੂਨੀਅਰ ਇੰਜੀਨੀਅਰ ਸਿਵਲ ਐਡਮਿਟ ਕਾਰਡ 2024 ਜਾਰੀ

PSSSB ਜੂਨੀਅਰ ਇੰਜੀਨੀਅਰ ਸਿਵਲ ਅਸਾਮੀਆਂ ਸੰਬੰਧਿਤ ਨੋਟਿਸ

 ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਦੀਆਂ 127 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਅਪਲਾਈ ਕਰਨ ਦੀ ਮਿਤੀ 06 ਸਤੰਬਰ 2023 ਤੋਂ 26 ਸਤੰਬਰ 2023 ਰੱਖੀ ਗਈ ਸੀ। ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵੱਖ ਵੱਖ ਮਹਿਕਮਿਆਂ ਤੋਂ ਪ੍ਰਾਪਤ ਮੰਗ ਪੱਤਰ ਦੇ ਅਧਾਰ ਤੇ ਕੁੱਲ ਭਰੀਆਂ ਜਾਣ ਵਾਲੀਆਂ ਅਸਾਮੀਆਂ ਵਿਚ ਸੋਧ ਕੀਤੀ ਗਈ ਹੈ ਜਿਸ ਮੁਤਾਬਕ ਕੁੱਲ ਅਸਾਮੀਆਂ 194 ਤੋਂ ਵਧਾ ਕੇ 257 ਕਰ ਦਿੱਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ

PSSSB ਜੂਨੀਅਰ ਇੰਜੀਨੀਅਰ ਸਿਵਲ ਅਸਾਮੀਆਂ ਸੰਬੰਧਤ ਨੋਟਿਸ ਜਾਰੀ 

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਅਸਾਮੀਆਂ ਦੇ ਵੇਰਵੇ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023: ਜਿਹੜੇ ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਅਸਾਮੀਆ ਦੇ ਵੇਰਵੇ 
ਵਿਭਾਗ ਦਾ ਨਾਮ ਕੈਟਾਗਰੀ ਕੁੱਲ ਪੋਸਟਾ ਔਰਤਾਂ ਲਈ ਰਾਖਵਿਆ ਸਿਟਾਂ
ਮੁੱਖ ਇੰਜੀਨੀਅਰ/ਹੈਡਕੁਆਟਰ ਅਤੇ ਡਿਸਪਿਉਟ ਰੈਜ਼ੋਿਲਊਸ਼ਨ ਜਲ ਸਰੋਤ ਵਿਭਾਗ ਪੰਜਾਬ SC 56 23
ESM SC m&b 12
ESM SC r&o 6
ESM BC open 12
Sports SC m&b 3
Sports SC r&o 3
PH Hearing impared 15 7
PH ortho 12 5
Freedom Fighter 6 2
Total 127 38

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਵਧੀਆ ਹੋਈਆਂ ਅਸਾਮੀਆਂ ਦੇ ਵੇਰਵੇ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਵਧੀਆ ਹੋਈਆਂ ਅਸਾਮੀਆ ਦੇ ਵੇਰਵੇ 
ਵਿਭਾਗ ਦਾ ਨਾਮ ਕੈਟਾਗਰੀ ਕੁੱਲ ਪੋਸਟਾ ਔਰਤਾਂ ਲਈ ਰਾਖਵੀਆਂ ਸੀਟਾਂ
ਪੰਜਾਬ ਮੰਡੀ ਬੋਰਡ 

General 17 05
ESM SC m&b 04 02
BC 04 01
ESM SC r&o 04 02
ESM General 04 (01 backlog)
ESM SC m&b 01
Sports SC r&o 01
ESM BC 01
Sports General 02
(01 Backlog)
01
Sports SC (M&B) 01
EWS 04 01
Total 45 16
ਵਿਭਾਗ- ਜੂਨੀਅਰ ਇੰਜੀਨੀਅਰ (ਜਨ ਸਿਹਤ)
ਵਿਭਾਗ ਦਾ ਨਾਮ ਕੈਟਾਗਰੀ ਕੁੱਲ ਪੋਸਟਾ ਔਰਤਾਂ ਲਈ ਰਾਖਵੀਆਂ ਸੀਟਾਂ


ਪੰਜਾਬ ਮੰਡੀ ਬੋਰਡ 


General 05 01
SC m&b 02 01
SC r&o 01
ESM General 01 01
EWS 01
Total 10 03
ਅਸਾਮੀ ਦਾ ਨਾਮ- ਜੂਨੀਅਰ ਇੰਜੀਨੀਅਰ (ਬਿਜਲੀ)
ਵਿਭਾਗ ਦਾ ਨਾਮ ਕੈਟਾਗਰੀ ਕੁੱਲ ਪੋਸਟਾਂ  ਔਰਤਾਂ ਲਈ ਰਾਖਵੀਆਂ ਸੀਟਾਂ


ਪੰਜਾਬ ਮੰਡੀ ਬੋਰਡ 


General 05 02
SC m&b 02
SC r&o 02 01
ESM BC 01
EWS 02 01
Total 12 04

ਕਲਿੱਕ ਕਰੋ: PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਵਧੀ ਹੋਈਆਂ ਆਸਾਮੀਆਂ ਦਾ ਨੋਟੀਫਿਕੇਸ਼ਨ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਮਹੱਤਵਪੂਰਨ ਤਾਰੀਖਾਂ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023: PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਮਹਤੱਵਪੂਰਨ ਮਿਤੀਆਂ
Event Date
ਸੁਰੂਆਤੀ ਮਿਤੀ 06 ਸਤੰਬਰ 2023
ਆਖੀਰੀ ਮਿਤੀ 26 ਸਤੰਬਰ 2023
ਫੀਸ ਜਮਾ ਕਰਾਉਣ ਦੀ ਆਖੀਰੀ ਮਿਤੀ 28 ਸਤੰਬਰ 2023
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ

Click Here: PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਨੋਟੀਫਿਕੇਸ਼ਨ ਜਾਰੀ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਐਪਲੀਕੇਸ਼ਨ ਫੀਸ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023: ਜਿਹੜੇ ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਫੀਸ ਦੇ ਵੇਰਵੇ
Category Fees
General Rs.1000/-
SC, BC & EWS Rs.250/-
EMS, Dependents Rs.200/-
Physical Handicapped Rs.500/-
Mode of Payment Online/ offline

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਚੋਣ ਪ੍ਰਕਿਰਿਆ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ : ਉਮੀਦਵਾਰ ਜੋ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ

  • ਲਿਖਤੀ ਪੇਪਰ
  • ਦਸਤਾਵੇਜ ਤਸਦੀਕ
  • ਮੈਡਿਕਲ

Download: PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 

Official website: PSSSB ਜੂਨੀਅਰ ਇੰਜੀਨੀਅਰ 

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਵਿਦਿਅਕ ਯੋਗਤਾ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ: ਜਿਹੜੇ ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ।

ਲੜੀ ਨੰ ਅਸਾਮੀ ਦਾ ਨਾਮ ਵਿਦਿਅਕ ਯੋਗਤਾ
1 ਜੂਨੀਅਰ ਇੰਜੀਨੀਅਰ ਸਿਵਲ ਸਟੇਟ ਟੈਕਨੀਕਲ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਇੰਜੀਨੀਅਰ ਸਿੱਖਿਆ ਬੋਰਡ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਇੰਸਟੀਚਿਊਟ ਤੋਂ ਜੂਨੀਅਰ ਦਾ ਘੱਟੋ-ਘੱਟ ਤਿੰਨ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ
ਜਾਂ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸਿਵਲ ਵਿੱਚ.ਉਸੇ ਅਨੁਸ਼ਾਸਨ ਵਿੱਚ ਉੱਚ ਯੋਗਤਾ ਅਰਥਾਤ ਡਿਗਰੀ ਹੋਣੀ ਚਾਹੀਦੀ ਹੈ।

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਲਈ ਅਰਜ਼ੀ ਕਿਵੇਂ ਦੇਣੀ ਹੈ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023 ਤੋਂ ਯੋਗਤਾ ਦੀ ਜਾਂਚ ਕਰੋ
  • ਦਿੱਤੇ ਗਏ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ sssb.punjab.gov.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Enroll Yourself: Punjab Da Mahapack Online Live Classes

Download Adda 247 App here to get the latest updates

FAQs

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਵਿੱਚ ਕੁੱਲ ਕਿਨਿਆ ਅਸਾਮੀਆ ਹਨ।

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਵਿੱਛ ਕੁਲ਼ 194 ਅਸਾਮਿਆ ਹਨ

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਦੀ ਪ੍ਰੀਖਿਆ ਮਿਤੀ ਕੀ ਹੈ?

PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ ਦੀ ਪ੍ਰੀਖਿਆ ਮਿਤੀ 21 ਜਨਵਰੀ 2024 ਹੈ