Punjab govt jobs   »   PSSSB ਗਰੁੱਪ ਬੀ ਭਰਤੀ 2023   »   PSSSB Group B Syllabus 2023

PSSSB Group B Syllabus 2023 Post-Wise Syllabus PDF Download

PSSSB Group B Syllabus: Punjab Subordinate Service Selection Board (PSSSB) conducts Group B recruitment exams for various posts. The difficulty level of the exam is usually of matric level. Candidates can check the syllabus according to the exam vacancies in this article. Candidates can also download the syllabus of various posts given in this article.

PSSSB Group B Syllabus 2023

Punjab Subordinate Service Selection Board (PSSSB) has released a notification for recruiting various Group B posts in various government departments of Punjab. In the syllabus, all the topics related to the questions asked in the written exams are given. A syllabus is a complete description of the topics that are very important for the exams. The Aspirants need to go through the syllabus and download the pdf for the best exam preparation. All the candidates who want to download the syllabus can get the link from this article.

PSSSB Group B Syllabus 2023 Overview

PSSSB Group B Syllabus: The Punjab Subordinate Service Selection Board (PSSSB) has issued a notification for the recruitment of various Group B posts in various government departments of Punjab. For this purpose, the board also released the syllabus of major vacancies like senior assistant, draftsman, Senior Assistant (Accounts), Junior Auditor etc. In this article, candidates can get a complete overview of various Group B Posts Syllabus through this PDF.

PSSSB Group B Syllabus 2023 Overview
Recruitment Board Punjab Subordinate Service Selection Board (PSSSB)
Vacancy Name PSSSB Group B
Advt. No. 05/2023 (240 Vacancy)
Subject Syllabus
Job Location Punjab
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB Group B Syllabus 2023 (Adv. 05/2023)

PSSSB Group B Syllabus: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਗਰੁੱਪ ਬੀ ਦੀਆਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਪੰਜਾਬ ਦੇ ਸਰਕਾਰੀ ਵਿਭਾਗ ਵਿੱਚ ਵੱਖ-ਵੱਖ ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ। ਬੋਰਡ ਦੁਆਰਾ ਇਸ ਭਰਤੀ ਦੇ ਲਈ ਇੱਕ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਇਸੇ ਉਦੇਸ਼ ਲਈ ਬੋਰਡ ਦੁਆਰਾ ਆਪਣੀ ਆਧਿਕਾਰਤ ਸਾਈਟ ਤੇ ਮੁੱਖ ਅਸਾਮੀਆਂ ਜਿਵੇ ਕਿ ਸੀਨੀਅਰ ਸਹਾਇਕ, ਡਰਾਫਟਮੈੱਨ, ਸੀਨੀਅਰ ਸਹਾਇਕ (ਲੇਖਾ), ਜੂਨੀਅਰ ਆਡੀਟਰ ਦਾ ਸਿਲੇਬਸ ਵੀ ਜਾਰੀ ਕਰ ਦਿੱਤਾ  ਗਿਆ ਹੈ। ਇਸ ਲੇਖ ਵਿੱਚ ਉਮੀਦਵਾਰ ਲਿਖਤੀ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਹੇਠਾਂ ਦਿੱਤੇ ਪੋਸਟ ਦੇ ਅਨੁਸਾਰ ਸਿਲੇਬਸ ਨੂੰ ਡਾਊਨਲੋਡ ਕਰ ਸਕਦੇ ਹਨ।

PSSSB Group B Syllabus 2023
Vacancy Name Syllabus PDF
 ਸੀਨੀਅਰ ਸਹਾਇਕ Downlaod Syllabus PDF
ਸੀਨੀਅਰ ਸਹਾਇਕ ਲੇਖਾ ਅਤੇ ਜੂਨੀਅਰ ਆਡੀਟਰ Downlaod Syllabus PDF
ਡਰਾਫਟਸਮੈਨ Downlaod Syllabus PDF
ਨਿੱਜੀ ਸਹਾਇਕ Download Syllabus PDF
 ਲਾਅ ਅਫਸਰ Download Syllabus PDF
ਖੋਜ ਸਹਾਇਕ Will be released soon
ਕੁਆਲਿਟੀ ਮੈਨੇਜਰ Will be released soon
ਤਕਨਿਕੀ ਸਹਾਇਕ Download Syllabus PDF
ਸੀਨੀਅਰ ਸਹਾਇਕ ਆਈਟੀ Download Syllabus PDF
ਇਨਸਟ੍ਰਕਟਰ Download Syllabus PDF

PSSSB Group B Exam Pattern 2023

ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਗਰੁੱਪ-B ਦੀ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇਸਤਿਹਾਰ ਨੰਬਰ 05/2023  ਦੇ  ਅਨੁਸਾਰ ਨੋਟੀਫਿਕੇਸ਼ਨ  ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਬੋਰਡ ਦੁਆਰਾ ਮੁੱਖ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਸਿਲੇਬਸ ਵੀ ਜਾਰੀ ਕਰ ਦਿੱਤਾ ਗਿਆ ਹੈ। ਜੋ ਇਸ ਭਰਤੀ ਲਈ ਤਿਆਰੀ ਕਰ ਰਹੇ ਹਨ ਉਹਨਾਂ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB Group B Syllabus 2023: Post Wise Exam Pattern
Post Name Syllabus
 ਸੀਨੀਅਰ ਸਹਾਇਕ Download Exam Pattern PDF
ਸੀਨੀਅਰ ਸਹਾਇਕ ਲੇਖਾ ਅਤੇ ਜੂਨੀਅਰ ਆਡੀਟਰ Download Exam Pattern PDF
ਡਰਾਫਟਸਮੈਨ Download Exam Pattern PDF
ਨਿੱਜੀ ਸਹਾਇਕ Download Exam Pattern PDF
ਲਾਅ ਅਫਸਰ Download Exam Pattern PDF
ਖੋਜ ਸਹਾਇਕ Will be released soon
ਕੁਆਲਿਟੀ ਮੈਨੇਜਰ Will be released soon
ਤਕਨੀਕੀ ਸਹਾਇਕ Download Exam Pattern PDF
ਸੀਨੀਅਰ ਸਹਾਇਕ ਆਈਟੀ Download Exam Pattern PDF
ਇਨਸਟ੍ਰਕਟਰ Download Exam Pattern PDF

pdpCourseImg

Enroll Yourself: Punjab Da Mahapack Online Live Classes which offers up to 75% Discount on all Important Exam

Download the Adda 247 App here to get the latest updates

Related Articles
PSSSB ਗਰੁੱਪ ਬੀ ਭਰਤੀ 2023 ਵੱਖ-ਵੱਖ ਪੋਸਟਾਂ ਲਈ ਅਪਲਾਈ ਕਰੋ PSSSB ਗਰੁੱਪ ਬੀ ਭਰਤੀ 2023 ਵੱਖ-ਵੱਖ ਪੋਸਟਾਂ ਲਈ ਅਪਲਾਈ ਕਰੋ
PSSSB ਗਰੁੱਪ B ਯੋਗਤਾ ਮਾਪਦੰਡ 2023 ਉਮਰ ਸੀਮਾ ਦੇ ਵੇਰਵੇ ਪ੍ਰਾਪਤ ਕਰੋ PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ
PSSSB ਗਰੁੱਪ ਬੀ ਤਨਖਾਹ 2023 ਅਤੇ ਭੱਤੇ ਬਾਰੇ ਜਾਣਕਾਰੀ

TOPICS: