Punjab govt jobs   »   PSSSB ਗਰੁੱਪ B ਭਰਤੀ 2023

PSSSB ਗਰੁੱਪ B ਭਰਤੀ 2023 ਵੱਖ-ਵੱਖ ਪੋਸਟਾਂ ਲਈ ਅਪਲਾਈ ਕਰੋ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 20 ਅਗਸਤ 2023 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਅਸਾਮੀਆਂ ਦਿੱਤੀਆਂ ਗਈਆਂ ਹਨ ਜਿਵੇ ਕਿ- Bਨੀਅਰ ਸਹਾਇਕ, Bਨੀਅਰ ਸਹਾਇਕ (ਆਈ. ਟੀ.), Bਨੀਅਰ ਸਹਾਇਕ (ਅਕਾਊਂਟ), ਤਕਨੀਕੀ ਸਹਾਇਕ, ਖੋਜ ਸਹਾਇਕ, ਕਾਨੂੰਨ ਅਧਿਕਾਰੀ, ਕੁਆਲਿਟੀ ਮੈਨੇਜਰ ਅਤੇ ਨਿੱਜੀ ਸਹਾਇਕ। ਆਦਿ। ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 28 ਅਗਸਤ 2023 ਨੂੰ ਸ਼ੁਰੂ ਕੀਤੀ ਜਾਵੇਗੀ। ਅਤੇ ਫਾਰਮ ਭਰਨ ਦੀ ਆਖਿਰੀ ਮਿਤੀ 27 ਸਤੰਬਰ 2023 ਰੱਖੀ ਗਈ ਹੈ।

PSSSB ਗਰੁਪ B ਭਰਤੀ 2023 ਸੰਖੇਪ ਜਾਣਕਾਰੀ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਗਰੁਪ B ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ
ਭਰਤੀ ਸੰਗਠਨ
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ (PSSSB)
ਪੋਸਟ ਦਾ ਨਾਮ ਵੱਖ ਵੱਖ ਅਸਾਮਿਆ
Advt No. 05/2023
ਅਸਾਮਿਆਂ 157 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਆਨਲਾਇਨ ਐਪਲਾਈ
ਐਪਲਾਈ ਕਰਨ ਦਾ ਢੰਗ ਆਨਲਾਇਨ
ਆਖਰੀ ਮਿਤੀ 27/09/2023
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ sssb.punjab.gov.in

PSSSB ਗਰੁਪ B ਭਰਤੀ 2023 ਅਸਾਮੀਆਂ ਦੇ ਵੇਰਵੇ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਜਿਹੜੇ ਉਮੀਦਵਾਰ PSSSB ਗਰੁੱਪ B ਭਰਤੀ 2023 ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਗਰੁਪ B ਅਸਾਮੀਆਂ ਦੀ ਵਰਗੀਕਰਨ
ਪੋਸਟ ਦਾ ਨਾਮ ਅਸਾਮਿਆ
 ਸੀਨੀਅਰ ਸਹਾਇਕ 12
 ਸੀਨੀਅਰ ਸਹਾਇਕ ਆਈਟੀ 2
ਸੀਨੀਅਰ ਸਹਾਇਕ ਅਕਾਉਂਟ 2
ਤਕਨੀਕੀ ਸਹਾਇਕ 2
ਖੋਜ ਸਹਾਇਕ 49
ਕਾਨੂੰਨ ਅਧਿਕਾਰੀ 2
ਕੁਆਲਿਟੀ ਮੈਨੇਜਰ 1
ਨਿਜੀ ਸਹਾਇਕ 1
ਜੂਨੀਅਰ ਆਡੀਟਰ 60
ਡਰਾਫਟਸਮੈਨ 1
ਇਨਸਟਰਕਟਰ 25
ਕੁੱਲ ਅਸਾਮੀਆਂ 157

PPSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ  ਮਹੱਤਵਪੂਰਨ ਤਾਰੀਖਾਂ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ:  ਗਰੁਪ B ਦੀਆਂ ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਇਸ ਭਰਤੀ ਦੀ ਸਾਰੀ ਮਿਤੀਆਂ ਇਸ ਲੇਖ ਵਿੱਚ ਦੇਖ ਸਕਦੇ ਹਨ।

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਮਿਤੀਆਂ
ਵਿਸ਼ਾ ਮਿਤੀ
ਸੁਰੁਆਤ ਮਿਤੀ 28 ਅਗਸਤ 2023
ਆਖਰੀ ਮਿਤੀ 27 ਸਤੰਬਰ 2023
ਫੀਸ ਜਮਾ ਕਰਾਉਣ ਦੀ ਮਿਤੀ 29 ਸਤੰਬਰ 2023
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ।

Apply Online Link: PSSSB ਗਰੁਪ B ਐਪਲਾਈ ਆਨਲਾਇਨ

 NotiBe PDF:  PSSSB ਗਰੁਪ B ਭਰਤੀ ਨੋਟਿਫਿਕੇਸ਼ਨ

PSSSB ਗਰੁਪ B ਭਰਤੀ 2023 ਐਪਲੀਕੇਸ਼ਨ ਫੀਸ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਜਿਹੜੇ ਉਮੀਦਵਾਰ PSSSB ਗਰੁਪ B ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਏਪਲਿਕੇਸਨ ਫੀਸ
Category Fees
ਜਨਰਲ Rs.1000/-
ਐਸ.ਸੀ ਅਤੇ ਆਰਥਿਕ ਕਮਜੋਰ ਵਰਗ Rs.250/-
ਈ.ਐਸ.ਐਮ ਡਿਪੈਂਟ Rs.200/-
ਹੈੰਡਿਕੈਪ Rs.500/-
ਫੀਸ ਭਰਨ ਦਾ ਢੰਗ ਆਨਲਾਇਨ/ਓਫਲਾਇਨ

PSSSB ਗਰੁਪ B ਭਰਤੀ 2023 ਚੋਣ ਪ੍ਰਕਿਰਿਆ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਉਮੀਦਵਾਰ ਜੋ PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ

  • ਲਿਖਤੀ ਪ੍ਰੀਖਿਆ
  • ਹੁਨਰ ਟੈਸਟ
  • ਦਸਤਾਵੇਜ਼ ਤਸਦੀਕ
  • ਮੈਡੀਕਲ ਜਾਂਚ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ

PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ PSSSB ਗਰੁਪ B ਭਰਤੀ 2023 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • PSSSB ਗਰੁਪ B ਭਰਤੀ 2023 ਤੋਂ ਯੋਗਤਾ ਦੀ ਜਾਂਚ ਕਰੋ
  • ਦਿੱਤੇ ਗਏ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ sssb.punjab.gov.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

adda247

Enroll Yourself: Punjab Da MahapaBk Online Live Blasses

Download Adda 247 App here to get the latest update

 

Read More:
Punjab Govt Jobs
Punjab Burrent Affairs
Punjab GK

FAQs

ਕੀ PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਕਰਨ ਦੀ ਮਿਤੀ ਦੀ ਸੁਰੁਆਤ ਹੋ ਚੁੱਕੀ ਹੈ

ਹਾਂ, PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਕਰਨ ਦੀ ਮਿਤੀ ਸੁਰੂ ਹੋ ਗਈ ਹੈ

PSSSB ਗਰੁੱਪ B ਭਰਤੀ 2023 ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ।

ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 27/09/2023 ਰੱਖੀ ਗਈ ਹੈ।