Punjab govt jobs   »   PSSSB Assistant Treasure Recruitment   »   PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਮੈਰਿਟ ਲਿਸਟ ਦੀ ਜਾਂਚ ਕਰੋ

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਜਲਦੀ ਹੀ PSSSB ਸਹਾਇਕ ਖਜ਼ਾਨਚੀ ਦੀਆਂ ਅਸਾਮੀਆ ਨੂੰ ਪੂਰਾ ਕਰਨ ਦੇ ਲਈ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਅੰਤਿਮ ਇਮਤਿਹਾਨ ਤੋਂ ਬਾਅਦ PSSSB ਸਹਾਇਕ ਖਜ਼ਾਨਚੀ ਦੀ ਜਵਾਬ ਕੁੰਜੀ ਜਾਰੀ ਕੀਤੀ ਜਾਵੇਗੀ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

PSSSB ਸਹਾਇਕ ਖਜ਼ਾਨਚੀ ਭਰਤੀ 

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023: PSSSB ਸਹਾਇਕ ਖਜ਼ਾਨਚੀ ਭਰਤੀ ਲਈ ਪੇਪਰ ਤੋਂ ਬਾਅਦ ਜਾਰੀ ਕੀਤੀ ਹੋਈ ਉੱਤਰ ਕੁੰਜੀ ਤੋਂ ਉਮੀਦਵਾਰ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਇਸ ਲੇਖ ਵਿੱਚ ਸਾਰੀਆਂ ਉਤਰ ਕੰਜੀ ਅਤੇ ਇਹਨਾਂ ਦੇ ਏਤਰਾਜ ਦੇ ਲਿੰਕ ਦੇਖ ਸਕਦੇ ਹਨ। ਹੋਰ ਜਿਆਦਾ ਜਾਣਕਾਰੀ ਲਈ Adda247 ਨਾਲ ਜੁੜੇ ਰਹੋ।

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023: ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਨਾਮ  PSSSB ਸਹਾਇਕ ਖਜ਼ਾਨਚੀ
ਸ਼੍ਰੇਣੀ ਉੱਤਰ ਕੁੰਜੀ
ਸਥਿਤੀ 21 ਜੂਨ 2023 ਨੂੰ ਜਾਰੀ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ https://sssb.punjab.gov.in/

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਸਿੱਧੇ ਲਿੰਕ

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023: ਉਮੀਦਵਾਰ PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਇਸ ਲੇਖ ਵਿੱਚ ਦਿੱਤੇ ਸਿੱਧਾ ਲਿੰਕ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਸਹਾਇਕ ਖਜ਼ਾਨਚੀ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। PSSSB ਸਹਾਇਕ ਖਜ਼ਾਨਚੀ ਦਾ ਨਤੀਜਾ ਆ ਗਿਆ ਹੈ। ਉਸ ਤੋਂ ਬਾਅਦ ਇਹ ਲਿੰਕ ਅਪਡੇਟ ਹੋ ਗਿਆ ਹੈ।

 ਡਾਊਨਲੋਡ ਲਿੰਕ: PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਇਤਰਾਜ਼

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਇਤਰਾਜ਼

(ਵਰਤਮਾਨ ਵਿੱਚ ਅਕਿਰਿਆਸ਼ੀਲ)

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023: ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਉਮੀਦਵਾਰ ਸਭ ਤੋਂ ਪਹਿਲਾਂ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਕਲਿੱਕ ਕਰੋ।
  2. ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
  3. ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਜਾਣ ਤੇ ਉਸ ਲਿੰਕ ਤੇ ਕਲਿੱਕ ਕਰਨ।
  4. ਉਮੀਦਵਾਰ ਦੀ ਸਹੀ ਲਿੰਕ ਦੀ ਭਾਲ ਪੂਰੀ ਹੋਣ ਤੇ ਉਸ ਤੇ ਕਲਿੱਕ ਕਰੋ। ਫਿਰ ਉਹਨਾਂ ਨੂੰ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ।
  5. ਉਮੀਦਵਾਰਾਂ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਫਾਰਮ ਤੇ ਭਰਨ ਤੇ ਸਬਮਿਟ ਬਟਨ ਤੇ ਕਲਿੱਕ ਕਰਨ।
  6. PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਸਕ੍ਰੀਨ ਤੇ ਦਿਖਾਈ ਦਵੇਗੀ।
  7.  ਬਿਨੈਕਾਰ ਹੁਣ PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰ ਸਕਦੇ ਹਨ।

PSSSB Assistant treasure

Download Adda 247 App here to get the latest updates

Related Articles
PSSSB Assistant Treasure Recruitment 2023 Apply for 53 Post PSSSB Assistant Treasure Eligibility Criteria 2023 Check Age Limit
PSSSB Assistant Treasure Selection Process 2023 Check Details PSSSB Assistant Treasure Salary 2023 Check In Hand Salary
PSSSB Assistant Treasure Result 2023 Check Cutt-off and Merit list PSSSB Assistant Treasure admit card 2023 Get Download link
PSSSB Assistant Treasurer Syllabus 2023 Check Exam Pattern PSSSB Assistant Treasure Exam Date 2023 Check Details

 

Read More
Latest Job Notification
Punjab Govt Jobs
Punjab Current Affairs
Punjab GK

FAQs

ਕੀ PSSSB ਸਹਾਇਕ ਖਜ਼ਾਨਚੀ ਜਵਾਬ ਕੁੰਜੀ 2023 ਜਾਰੀ ਕੀਤੀ ਗਈ ਹੈ?

ਨਹੀ, PSSSB ਸਹਾਇਕ ਖਜ਼ਾਨਚੀ ਉੱਤਰ ਕੁੰਜੀ 2023 ਜਾਰੀ ਨਹੀ ਕੀਤੀ ਗਈ ਹੈ।

PSSSB ਸਹਾਇਕ ਖਜ਼ਾਨਚੀ ਇਤਰਾਜ਼ ਲਿੰਕ ਦੀ ਜਾਰੀ ਕਰਨ ਦੀ ਮਿਤੀ ਕੀ ਹੈ?

PSSSBਸਹਾਇਕ ਖਜ਼ਾਨਚੀ ਇਤਰਾਜ਼ ਲਿੰਕ PSSSB ਦੁਆਰਾ ਜਲਦੀ ਹੀ ਜਾਰੀ ਕੀਤਾ ਜਾਵੇਗਾ।