Punjab govt jobs   »   PSPCL Junior Engineer Recruitment 2024   »   PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ

PSPCL ਜੂਨੀਅਰ ਇੰਜੀਨਿਅਰ ਭਰਤੀ 2024 ਚੋਣ ਪ੍ਰੀਕਿਰਿਆ ਦੇ ਵੇਰਵਿਆਂ ਦੀ ਜਾਂਚ ਕਰੋ

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ: PSPCL ਦੁਆਰਾ ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਦੀਆਂ ਵੱਖ ਵੱਖ ਪੋਸਟਾਂ ਲਈ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। PSPCL ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਜੂਨੀਅਰ ਇੰਜੀਨਿਅਰ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਜੂਨੀਅਰ ਇੰਜੀਨਿਅਰ ਭਰਤੀ ਦੀ ਚੋਣ ਪ੍ਰੀਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਵਿੱਚ, ਜੂਨੀਅਰ ਇੰਜੀਨਿਅਰ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਇਸ ਪੋਸਟ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪਤਾ ਹੋਣਾ ਚਾਹੀਦੀ ਹੈ। ਜਿਵੇਂ ਕਿ ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PSPCL ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਸੰਖੇਪ ਜਾਣਕਾਰੀ

ਜੂਨੀਅਰ ਇੰਜੀਨਿਅਰ ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ PSPCL ਦੁਆਰਾ ਭਰਤੀ ਕਰਵਾਈ ਜਾਂਦੀ ਹੈ। PSPCL ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ PSPCL ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਸੰਖੇਪ ਜਾਣਕਾਰੀ
ਭਰਤੀ ਬੋਰਡ PSPCL
ਪੋਸਟ ਦਾ ਨਾਮ ਜੂਨੀਅਰ ਇੰਜੀਨਿਅਰ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ, ਅਤੇ ਦਸਤਾਵੇਜ਼ ਤਸਦੀਕ
Whats App Channel Link Join Now
Telegram Channel Link Join Now
ਰਾਜ ਪੰਜਾਬ
ਵੈੱਬਸਾਈਟ Www.pspcl.in

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਲਿਖਤੀ ਪ੍ਰੀਖਿਆ

PSPCL ਜੂਨੀਅਰ ਇੰਜੀਨਿਅਰ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PSPCL ਜੂਨੀਅਰ ਇੰਜੀਨਿਅਰ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ PSPCL ਜੂਨੀਅਰ ਇੰਜੀਨਿਅਰ  ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।

  • ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
ਨੰਬਰ ਵਿਸ਼ਾ ਵਿਚ ਪ੍ਰਸ਼ਨਾਵਲੀ ਪ੍ਰਸ਼ਨਾਂ ਦੀ ਗਿਣਤੀ ਕੁੱਲ ਅੰਕ
1 ਵਿਸੇ ਤੇ ਅਧਾਰਿਤ ਪ੍ਰਸਨ 70 70
2 ਜਨਰਲ ਨੋਲੇਜ 10 10
3 ਰਿਜਨਿੰਗ 10 10
4 ਅੰਗਰੇਜੀ 10 10
ਕੁੱਲ ਜੋੜ 100 100
  • ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
  • ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।
  • ਸਿਰਫ਼ ਉਹ ਉਮੀਦਵਾਰ ਜੋ ਟੀਅਰ-1 ਟੈਸਟ ਵਿੱਚ ਘੱਟੋ-ਘੱਟ ਯੋਗਤਾ ਅੰਕ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਅਗਲੇ ਪੜਾਅ ਲਈ ਲਈ ਬੁਲਾਇਆ ਜਾਵੇਗਾ।

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਦਸਤਾਵੇਜ਼ ਤਸਦੀਕ

ਜੂਨੀਅਰ ਇੰਜੀਨਿਅਰ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ  ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਮੈਡੀਕਲ ਪ੍ਰੀਖਿਆ

ਜੂਨੀਅਰ ਇੰਜੀਨਿਅਰ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSPCL ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਅੰਤਿਮ ਸੂਚੀ 2024

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSPCL ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਅਤੇ ਇੰਟਰਵਿਉ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਜੂਨੀਅਰ ਇੰਜੀਨਿਅਰ ਦੀ ਚੋਣ ਪ੍ਰਕਿਰਿਆ 2024 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

Related Articles
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ PSPCL ਜੂਨੀਅਰ ਇੰਜੀਨਿਅਰ ਯੋਗਤਾ ਮਾਪਦੰਡ 2024 ਉਮਰ ਸੀਮਾ ਦੀ ਜਾਂਚ ਕਰੋ
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਸਿਲੇਬਸ ਦੇ ਵੇਰਵੇ ਪ੍ਰਾਪਤ ਕਰੋ PSPCL ਜੂਨੀਅਰ ਇੰਜੀਨਿਅਰ ਭਰਤੀ 2024 ਤਨਖਾਹ ਅਤੇ ਭੱਤੇ ਬਾਰੇ ਜਾਣਕਾਰੀ

Punjab Maha Pack

Enrol Yourself: Punjab Da Mahapack Online Live Classes

FAQs

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਵਿੱਚ ਕਿਨੇ ਪੜਾਅ ਹਨ

PSPCL ਜੂਨੀਅਰ ਇੰਜੀਨਿਅਰ ਚੋਣ ਪ੍ਰੀਕਿਰਿਆ ਵਿੱਚ ਕੁੱਲ 2 ਪੜਾਅ ਹਨ।

PSPCL ਜੂਨੀਅਰ ਇੰਜੀਨਿਅਰ ਦਾ ਪੇਪਰ ਕਿਨੇ ਨੰਬਰ ਦਾ ਹੋਵੇਗਾ।

PSPCL ਜੂਨੀਅਰ ਇੰਜੀਨਿਅਰ ਦਾ ਪੇਪਰ ਕੁੱਲ 100 ਨੰਬਰ ਦਾ ਹੋਵੇਗਾ।

TOPICS: