Punjab govt jobs   »   PSPCL Assistant Manager Recruitment 2024   »   PSPCL Assistant Manager Selection Process

PSPCL Assistant Manager Selection Process 2024 Step By Step

PSPCL Assistant Manager Selection Process 2024: The Assistant Manager Exam 2024 is conducted by Punjab State Power Corporation Limited (PSPCL). Check out the PSPCL Assistant Manager Selection Process 2024. In this Article, Aspirants can read all the important information like how many rounds there are in the PSPCL Assistant Manager Selection Process 2024 and whether it is merit-based or there is any written test or interview round in the PSPCL Assistant Manager Selection Process.

The Selection process for PSPCL Assistant Manager Recruitment 2024 is given below in detail. Candidates must go through the Article to learn about the PSPCL Assistant Manager selection process in detail

PSPCL Assistant Manager Recruitment 2024 

PSPCL Assistant Manager Selection Process 2024 Overview

PSPCL Assistant Manager Selection Process 2024: Punjab State Power Corporation Limited released a notification for PSPCL Assistant Manager Exam 2024 for 10 Posts conducted by the PSPCL. Candidates can check the complete process of selection in PSPCL Assistant Manager Recruitment 2024 in the table given below and also check PSPCL Assistant Manager Selection Process 2024

PSPCL  Assistant Manager Selection Process 2024 Overview
Name of the Exam PSPCL Assistant Manager
Conducting Body
Punjab State Power Corporation Limited (PSPCL)
 Vacancy 10
Category Selection Process
Selection Process Gate Score, Document Verification
 Qualification Gate Score 2023
What’s App Channel Link Join Now
Telegram Channel Link Join Now
Official Site @https://pspcl.in/

PSPCL Assistant Manager Selection Process Details

PSPCL Assistant Manager Recruitment 2024 ਦੀ ਚੋਣ ਪ੍ਰਕਿਰਿਆ ਹੇਠਾਂ ਵੇਰਵੇ ਵਿੱਚ ਦਿੱਤੀ ਗਈ ਹੈ। ਉਮੀਦਵਾਰ ਨੂੰ ਇਸ ਭਰਤੀ ਲਈ ਕਿਸੇ ਕਿਸਮ ਦੀ ਲਿਖਤੀ ਪ੍ਰੀਖਿਆ ਨਹੀ ਦੇਣੀ ਹੈ । ਇਹ ਭਰਤੀ ਉਮੀਦਵਾਰ ਦੇ 2024 ਦੇ GATE ਦੇ ਨੰਬਰ ਤੇ ਹੋਵੇਗੀ। 100 ਨੰਬਰ ਦੇ GATE ਦੇ ਪੇਪਰ ਵਿੱਚ ਜਿਸ ਉਮੀਦਵਾਰ ਦੇ ਜਿਆਦਾ ਨੰਵਰ ਹੋਣਗੇ ਉਸਨੂੰ ਫਾਇਨਲ ਮੈਰਿਟ ਲਿਸਟ ਵਿੱਚ ਵਿਚਆਰਿਆ ਜਾਵੇਗਾ। ਜਿਸ ਦੇ ਲਈ ਉਮੀਦਵਾਰ ਹੇਠਾਂ ਦਿੱਤਾ ਹੋਇਆ ਟੇਬਲ ਦੇਖ ਸਕਦੇ ਹਨ।

  • Gate Score 2023
  • Document Verification

PSPCL Assistant Manager Selection Process 2024 Document Verification

PSPCL Assistant Manager Selection Process 2024: ਜੋ ਉਮੀਦਵਾਰਾਂ ਦਾ GATE 2023 ਦੇ ਨੰਬਰ ਸਭ ਤੋਂ ਜਿਆਦਾ ਹੋਣਗੇ ਅਤੇ ਜੋ ਫਾਇਨਲ ਮੈਰਿਟ ਲਿਸਟ ਵਿੱਚ ਆਏਗਾ ਉਸ ਉਮੀਦਵਾਰ ਨੂੰ ਦਸਤਾਵੇਜ ਤਸਦੀਕ ਲਈ ਬੁਲਾਇਆ ਜਾਵੇਗਾ। ਚੁਣੇ ਗਏ ਉਮੀਦਵਾਰਾਂ ਲਈ ਦਸਤਾਵੇਜ਼ ਤਸਦੀਕ ਲਈ ਹੇਠਾਂ ਦਿੱਤੇ ਜਰੂਰੀ ਦਸਤਾਵੇਜਾ ਹੋਣੇ ਜਰੂਰੀ ਹਨ।

  • Matriculation certificate for proof of age.
  • Gate 2023 Certificate
  • Proof of having passed Punjabi at Matriculation level or equivalent.
  • Punjabi Language certificate

PSPCL Assistant Manager Selection Process 2024 Merit List

PSPCL Assistant Manager Selection Process 2024: ਚੋਣ GATE 2023 ਦੇ ਨੰਬਰ ਤੇ ਆਧਾਰ ‘ਤੇ ਹੋਵੇਗੀ। । ਮੈਰਿਟ ਨੂੰ ਤਿਆਰ ਕਰਨ ਲਈ ਪ੍ਰਤੀਸ਼ਤ ਅੰਕਾਂ ਨੂੰ ਨਜ਼ਦੀਕੀ ਦੂਜੇ ਦਸ਼ਮਲਵ ਅੰਕ ਵਿੱਚ ਗੋਲ ਕੀਤਾ ਜਾਵੇਗਾ। ਉੱਚ ਯੋਗਤਾਵਾਂ ਲਈ ਕੋਈ ਜਿਆਦਾ ਅੰਕ ਨਹੀਂ ਦਿੱਤਾ ਜਾਵੇਗਾ।

ਪ੍ਰਾਪਤ ਅਰਜ਼ੀਆਂ ਦੇ ਆਧਾਰ ‘ਤੇ, ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ ਬੁਲਾਇਆ ਜਾਵੇਗਾ। ਅਸਲ ਦਸਤਾਵੇਜ਼ਾਂ/ਸਰਟੀਫਿਕੇਟਾਂ ਦੀ ਜਾਂਚ ਦਸਤਾਵੇਜ਼ ਜਾਂਚ ਕਮੇਟੀ ਦੁਆਰਾ ਕੀਤੀ ਜਾਵੇਗੀ ਸਭ ਕੁਝ ਸਹੀ ਹੋਣ ਤੋਂ ਬਾਅਦ ਉਮੀਦਵਾਰ ਨੂੰ ਫਾਇਨਲ ਮੇਰਿਟ ਲਿਸਟ ਲਈ ਵਿਚਾਰਿਆ ਜਾਵੇਗਾ।

PSPCL Assistant Manager Selection Process 2024 Final Process

PSPCL Assistant Manager Selection Process 2024: ਭਰੀਆਂ ਜਾਣ ਵਾਲੀਆਂ ਸੀਟਾਂ ਦੀ ਸੰਖਿਆ ਲਈ ਸ਼ਾਮਲ ਹੋਣ ਦੀ ਪੇਸ਼ਕਸ਼ ਮੈਰਿਟ ਲਈ ਯੋਗ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ  ਉਮੀਦਵਾਰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਯੋਗ ਪਾਇਆ ਗਿਆ ਹੋਵੇ ਅਤੇ ਯੋਗਤਾਵਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੋਵੇ ਅਤੇ ਯੋਗਤਾ ਦੇ ਮਾਪਦੰਡ ਜਿਵੇਂ ਕਿ ਉਮਰ, ਵਿਦਿਅਕ ਯੋਗਤਾ, ਪੰਜਾਬੀ ਭਾਸ਼ਾ ਪਾਸ ਕਰਨਾ ਅਤੇ ਰਾਖਵੇਂਕਰਨ ਦੇ ਸਬੰਧ ਵਿੱਚ ਸਰਟੀਫਿਕੇਟ ਆਦਿ।

Punjab Maha Pack

 

Enrol Yourself: Punjab Da Mahapack Online Live Classes

Download Adda 247 App here to get the latest updates

Related Article: 

PSPCL Assistant Manager Recruitment 2024
PSPCL Assistant Manager Eligibility Criteria 2024
PSPCL Assistant Manager Salary 2024
PSPCL Assistant Manager Apply Online 2024

FAQs

How many rounds are in PSPCL Assistant Manager Selection Process ?

There are 2 rounds in PSPCL Assistant Manager Selection Process.

Is there any written test in PSPCL Assistant Manager recruitment 2023

No there is no written test in PSPCL Assistant Manager Selection Process